Sain, The barber
ਸੈਨ ਨਾਈ

Bhai Gurdas Vaaran

Displaying Vaar 10, Pauri 16 of 23

ਸੁਣਿ ਪਰਤਾਪੁ ਕਬੀਰ ਦਾ ਦੂਜਾ ਸਿਖ ਹੋਆ ਸੈਣੁ ਨਾਈ।

Suni Prataapu Kabeer Daa Doojaa Sikhu Hoaa Sainu Naaee |

Hearing of glory of Kabir, Sain also turned to be a disciple.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੬ ਪੰ. ੧


ਪ੍ਰੇਮਿ ਭਗਤਿ ਰਾਤੀ ਕਰੈ ਭਲਕੇ ਰਾਜ ਦੁਆਰੈ ਜਾਈ।

Praym Bhagati Raatee Karai Bhalakai Raaj Duaarai Jaaee |

In the night he would immerse in loving devotion and in the morning he would serve at the door of the king.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੬ ਪੰ. ੨


ਆਏ ਸੰਤ ਪਰਾਹੁਣੇ ਕੀਰਤਨੁ ਹੋਆ ਰੈਣਿ ਸਬਾਈ।

Aaay Sant Praahunay Keeratanu Hoaa Raini Sabaaee |

On one night some sadhus came to him and the whole night was spent in singing the Lord's praises

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੬ ਪੰ. ੩


ਛਡਿ ਸਕੈ ਸੰਤ ਜਨ ਰਾਜ ਦੁਆਰਿ ਸੇਵ ਕਮਾਈ।

Chhadi N Sakai Sant Jan Raaj Duaari N Sayv Kamaaee |

Sain could not leave company of the saints and consequently did not perform the king’s service the following morning.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੬ ਪੰ. ੪


ਸੈਣ ਰੂਪਿ ਹਰਿ ਜਾਇ ਕੈ ਆਇਆ ਰਾਣੈ ਨੋ ਰੀਝਾਈ।

Sain Roopi Hari Jaai Kai Aaiaa Raanai No Reejhaaee |

God himself took the form of Sain. He served the king in such a way that the king was overjoyed.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੬ ਪੰ. ੫


ਸਾਧ ਜਨਾਂ ਨੋ ਵਿਦਾ ਕਰਿ ਰਾਜ ਦੁਆਰਿ ਗਇਆ ਸਰਮਾਈ।

Saadh Janaan No Vidaa Kari Raaj Duaari Gaiaa Saramaaee |

Bidding fairwell to the saints, Sain hesitantly arrived at the palace of the king.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੬ ਪੰ. ੬


ਰਾਣੈ ਦੂਰਹੁੰ ਸਦਿਕੈ ਗਲਹੁੰ ਕਵਾਇ ਖੋਲ੍ਹਿ ਪੈਨ੍ਹਾਈ।

Raanai Doorahun Sadi Kai Galahun Kavaai Kholi Painhaaee |

The king From a distance the king called him nearby. He took off his own robes and offered them to Bhagat Sain.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੬ ਪੰ. ੭


ਵਸਿ ਕੀਤਾ ਹਉਂ ਤੁਧੁ ਅਜੁ ਬੋਲੈ ਰਾਜ ਸੁਣੈ ਲੁਕਾਈ।

Vasi Keetaa Haun Tudhu Aju Bolai Raajaa Sunai Lukaaee |

‘You have overpowered me’, said the king and his words were heard by one and all.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੬ ਪੰ. ੮


ਪਰਗਟੁ ਕਰੈ ਭਗਤਿ ਵਡਿਆਈ ॥੧੬॥

Pragatu Karai Bhagati Vadiaaee ||16 ||

God himself manifests the grandeur of the devotee.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੬ ਪੰ. ੯