Ravidas
ਰਵਿਦਾਸ ਭਗਤ

Bhai Gurdas Vaaran

Displaying Vaar 10, Pauri 17 of 23

ਭਗਤੁ ਭਗਤੁ ਜਗਿ ਵਜਿਆ ਚਹੁੰ ਚਕਾਂ ਦੇ ਵਿਚਿ ਚਮਿਰੇਟਾ।

Bhagatu Bhagatu Jagi Vajiaa Chahu Chakaan Day Vichi Chamiraytaa |

The tanner (Ravidas) became renowned as bhagat (saint) in all the four directions.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੭ ਪੰ. ੧


ਪਾਣ੍ਹਾ ਗੰਢੈ ਰਾਹ ਵਿਚਿ ਕੁਲਾ ਧਰਮ ਢੋਇ ਢੋਰ ਸਮੇਟਾ।

Paanhaa Ganddhai Raah Vichi Kulaa Dharam Ddhoi Ddhor Samaytaa |

In accordance with his family tradition he would cobble the shoes and carry away the dead animals.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੭ ਪੰ. ੨


ਜਿਉ ਕਰਿ ਮੈਲੇ ਚੀਥੜੈ ਹੀਰਾ ਲਾਲ ਅਮੋਲੁ ਪਲੇਟਾ।

Jiu Kari Mailay Cheedarhay Heeraa Laalu Amolu Palaytaa |

This was his outward routine but in reality he was a gem wrapped in rags.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੭ ਪੰ. ੩


ਚਹੁੰ ਵਰਨਾ ਉਪਦੇਸ ਦਾ ਗਿਆਨ ਧਿਆਨੁ ਕਰਿ ਭਗਤਿ ਸਹੇਟਾ।

Chahu Varana Upadaysadaa Giaan Dhiaanu Kari Bhagati Sahaytaa |

He would preach all the four varnas (castes). His preaching made them rapt in the meditative devotion for the Lord.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੭ ਪੰ. ੪


ਨ੍ਹਾਵਣਿ ਆਇਆ ਸੰਗੁ ਮਿਲਿ ਬਾਨਾਰਸ ਕਰਿ ਗੰਗਾ ਥੇਟਾ।

Nhaavani Aaiaa Sangu Mili Baanaaras Kari Gangaa Daytaa |

Once, a group of people went to Kasi (Varanasi) to have their sacred dip in the Ganges.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੭ ਪੰ. ੫


ਕਢਿ ਕਸੀਰਾ ਸਉਪਿਆ ਰਵਿਦਾਸੈ ਗੰਗਾ ਦੀ ਭੇਟਾ।

Kathhdhi Kaseeraa Saupiaa Ravidaasai Gangaa Dee Bhaytaa |

Ravidas gave one dhela (half a pice) to one member and asked him to offer it to the Ganges.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੭ ਪੰ. ੬


ਲਗਾ ਪੁਰਬੁ ਅਭੀਚ ਦਾ ਡਿਠਾ ਚਲਿਤੁ ਅਚਰਜ ਅਮੇਟਾ।

Lagaa Purabu Abheech Daa Dithhaa Chalitu Acharaju Amaytaa |

A great festival of Abhijit naksatr (star) was on there where the public saw this wonderful episode.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੭ ਪੰ. ੭


ਲਇਆ ਕਸੀਰਾ ਹਥੁ ਕਢਿ ਸੂਤੁ ਇਕੁ ਜਿਉ ਤਾਣਾ ਪੇਟਾ।

Laiaa Kaseeraa Hathhu Kathhdhi Sootu Iku Jiu Taanaa Paytaa |

Ganges, herself taking out her hand accepted that paltry amount, dhela, and proved that Ravidas was one with Ganges as warp and weft.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੭ ਪੰ. ੮


ਭਗਤ ਜਨਾਂ ਹਰਿ ਮਾਂ ਪਿਉ ਬੇਟਾ ॥੧੭॥

Bhagat Janaan Hari Maan Piu Baytaa ||17 ||

For bhagats (saints,) God is their mother, father and son all in one.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੭ ਪੰ. ੯