Ahalya and Gautam
ਅਹਿੱਲਿਆ ਅਤੇ ਗੋਤਮ

Bhai Gurdas Vaaran

Displaying Vaar 10, Pauri 18 of 23

ਗੋਤਮ ਨਾਰਿ ਅਹਿਲਿਆ ਤਿਸਨੋ ਦੇਖਿ ਇੰਦ੍ਰ੍ਰ ਲੋਭਾਣਾ।

Gotam Naari Ahiliaa Tisano Daykhi Indr |obhaanaa |

Ahalya was wife of Gautam. But when she set eyes Indhar, the king of gods, lust overpowered her.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੮ ਪੰ. ੧


ਪਰ ਘਰਿ ਜਾਇ ਸਰਾਪੁ ਲੈ ਹੋਇ ਸਹਸ ਭਗ ਪਛੋਤਾਣਾ।

Par Ghari Jaai Saraapu Lai Hoi Sahas Bhag Pachhotaanaa |

He entered their house, got curse of being with thousands of pudendums and repented.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੮ ਪੰ. ੨


ਸੁੰਞਾ ਹੋਆ ਇੰਦ੍ਰ੍ਰ ਲੋਕੁ ਲੁਕਿਆ ਸਰਵਰ ਮਨਿ ਸਰਮਾਣਾ।

Sunaa Hoaa Indr |oku Lukiaa Saravari Mani Saramaanaa |

The Indralok (abode of Indr) became desolate and getting ashamed of himself he hid in a pond.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੮ ਪੰ. ੩


ਸਹਸ ਭਗਹੁ ਲੋਇਣ ਸਹਸ ਲੈਂਦੋਈ ਇੰਦ ਪੁਰੀ ਸਿਧਾਣਾ।

Sahas Bhagahu |oin Sahas Laindoee Indr Puree Sidhaanaa |

On revocation of the curse when all those holes became eyes, only then he returned to his habitat.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੮ ਪੰ. ੪


ਸਤੀ ਸਤਹੁ ਟਲਿ ਸਿਲਾ ਹੋਇ ਨਦੀ ਕਿਨਾਰੈ ਬਾਝੁ ਪਰਾਣਾ।

Satee Satahu Tali Silaa Hoi Nadee Kinaarai Baajhu Praanaa |

Ahalya who could not remain steadfast in her chastity became stone and remained lying on the river bank

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੮ ਪੰ. ੫


ਰਘੁਪਤਿ ਚਰਣ ਛੁਹੰਦਿਆਂ ਚਲੀ ਸੁਰਗ ਪੁਰਿ ਬਣੇ ਬਿਬਾਣਾ।

Raghupati Charani Chhuhandiaa Chalee Surag Puri Banay Bibaanaa |

Touching the (holy) feet of Ram she was lifted to the heavens.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੮ ਪੰ. ੬


ਭਗਤ ਵਛਲ ਭਲਿਆਈਅਹੁੰ ਪਤਿਤ ਉਧਾਰਣੁ ਪਾਪ ਕਮਾਣਾ।

Bhagati Vachhalu Bhaliaaeeahu Patit Udhaaranu Paap Kamaanaa |

Because of His benevolence He is mother-like to the devotees and being forgiver of the sinners He is called redeemer of the fallen ones.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੮ ਪੰ. ੭


ਗੁਣ ਨੋ ਗੁਣ ਸਭ ਕੋ ਕਰੈ ਅਉਗੁਣ ਕੀਤੇ ਗੁਣ ਤਿਸੁ ਜਾਣਾ।

Gun No Gun Sabh Ko Karai Augun Keetay Gun Tisu Jaanaa |

Doing good is returned by good gestures always, but he who does good to the evil is known as virtuous.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੮ ਪੰ. ੮


ਅਬਿਗਤਿ ਗਤਿ ਕਿਆ ਆਖਿ ਵਖਾਣਾ ॥੧੮॥

Abigati Gati Kiaa Aakhi Vakhaanaa ||18 ||

How can I explain the greatness of that unmanifest (Lord).

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੮ ਪੰ. ੯