Valmiki
ਬਾਲਮੀਕ ਬਟਵਾੜਾ

Bhai Gurdas Vaaran

Displaying Vaar 10, Pauri 19 of 23

ਵਾਟੈ ਮਾਣਸ ਮਾਰਦਾ ਬੈਠਾ ਬਾਲਮੀਕ ਬਟਵਾੜਾ।

Vaati Maanas Maarathhaa Baithhaa Baalameek Vatavaarhaa |

Valmeel was a highwayman Valmiki who would rob and kill travellers passing by.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੯ ਪੰ. ੧


ਪੂਰਾ ਸਤਿਗੁਰੁ ਭੇਟਿਆ ਮਨ ਵਿਚਿ ਹੋਆ ਖਿੰਜੋਤਾੜਾ।

Pooraa Satiguru Bhaytiaa Man Vichi Hoaa Khijo Taarhaa |

Then he began serving the true Guru, Now his mind became diffident about his work.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੯ ਪੰ. ੨


ਮਾਰਨ ਨੋ ਲੋਚੈ ਘਣਾ ਕਢਿ ਹੰਘ ਹਥੁ ਉਘਾੜਾ।

Maaran No |ochai Ghanaa Kathhdhi N Hanghai Hathhu Ughaarhaa |

His mind still urged to kill people but his hands would not obey.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੯ ਪੰ. ੩


ਸਤਿਗੁਰ ਮਨੂਆ ਰਾਖਿਆ ਹੋਇ ਆਵੈ ਉਛੋਹਾੜਾ।

Satigur Manooaa Raakhiaa Hoi N Aavai Uchhayhaarhaa |

The true Guru made his mind tranquil and all the volition of mind came to an end.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੯ ਪੰ. ੪


ਅਉਗੁਣੁ ਸਭ ਪਰਗਾਸਿਅਨੁ ਰੋਜਗਾਰੁ ਹੈ ਏਹੁ ਅਸਾੜਾ।

Augunu Sabh Pragaasianu Rojagaaru Hai Ayhu Asaarhaa |

He unfolded all the evils of mind before the Guru and said, ‘O Lord, this is a profession for me.’

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੯ ਪੰ. ੫


ਘਰਿ ਵਿਚਿ ਪੁਛਣ ਘਲਿਆ ਅੰਤਕਾਲ ਹੈ ਕੋਇ ਅਸਾੜਾ।

Ghar Vichi Puchhan Ghaliaa Antikaal Hai Koi Asaarhaa |

The Guru asked him to enquire at home as to which family members would be co-partner him of his evil deeds at death.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੯ ਪੰ. ੬


ਕੋੜਮੜਾ ਚਉਖੰਨੀਐ ਕੋਇ ਬੇਲੀ ਕਰਦੇ ਝਾੜਾ।

Korhamarhaa Chaukhanneeai Koi N Baylee Karaday Jhaarhaa |

But although his family were always ready to be sacrifice unto him, none of them were ready to accept responsibility.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੯ ਪੰ. ੭


ਸਚੁ ਦ੍ਰਿੜ੍ਹ੍ਹਾਇ ਉਧਾਰਿਅਨੁ ਟਪਿ ਨਿਕਥਾ ਉਪਰ ਵਾੜਾ।

Sachu Drirhaai Udhaarianu Tapi Nikadaa Upar Vaarhaa |

On returning, the Guru placed the sermon of truth within his heart and made him a liberated one. With a single leap he was released from the net of worldliness.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੯ ਪੰ. ੮


ਗੁਰਮੁਖਿ ਲੰਘੇ ਪਾਪ ਪਹਾੜਾ ॥੧੯॥

Guramukhi Laghay Paap Pahaarhaa ||19 ||

Becoming gurmukh, one becomes capable of jumping across mountains of sins.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੧੯ ਪੰ. ੯