Prahlad
ਪ੍ਰਹਲਾਦ ਭਗਤ

Bhai Gurdas Vaaran

Displaying Vaar 10, Pauri 2 of 23

ਘਰਿ ਹਰਣਾਖਸ ਦੈਤ ਦੇ ਕਲਰਿ ਕਵਲੁ ਭਗਤੁ ਪ੍ਰਹਿਲਾਦੁ।

Ghari Haranakhas Dait Day Kalari Kavalu Bhagatu Prahilaadu |

Prahlad, the saint, was born in the house of demon (king) Haranakhas like a lotus is born in the alkaline (barren) land.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨ ਪੰ. ੧


ਪੜ੍ਹਨ ਪਠਾਇਆ ਚਾਟਸਾਲ ਪਾਂਧੈ ਚਿਤਿ ਹੋਆ ਅਹਿਲਾਦੁ।

Parhhan Pathhaaiaa Chaatsaal Paandhy Chiti Hoaa Ahilaadu |

When he was sent to seminary, the brahmin purohit became elated (because the king’s son was now his disciple).

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨ ਪੰ. ੨


ਸਿਮਰੈ ਮਨ ਵਿਚਿ ਰਾਮ ਨਾਮ ਗਾਵੈ ਸਬਦੁ ਅਨਾਹਦ ਨਾਦੁ।

Simarai Man Vichi Raam Naam Gaavai Sabadu Anaahadu Naathhu |

Prahlad would remember the name of Ram in his heart and outwardly also he would eulogise the Lord.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨ ਪੰ. ੩


ਭਗਤਿ ਕਰਨਿ ਸਭ ਚਾਟੜੈ ਪਾਂਧੇ ਹੋਏ ਰਹੇ ਵਿਸਮਾਦੁ।

Bhagati Karani Sabh Chaatrhai Paandhy Hoi Rahay Visamaadu |

Now all the disciples became devotees of Lord, which was an awful and embarrassing situation for all the teachers.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨ ਪੰ. ੪


ਰਾਜੇ ਪਾਸਿ ਰੂਆਇਆ ਦੋਖੀ ਦੈਤਿ ਵਧਾਇਆ ਵਾਦੁ।

Raajay Paasi Rooaaiaa Dokhee Daiti Vadhaiaa Vaadu |

The priest (teacher) reported or complained to the king (that O king your son has become devotee of God).

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨ ਪੰ. ੫


ਜਲ ਅਗਨੀ ਵਿਚਿ ਘਤਿਆ ਜਲੈ ਡੁਬੈ ਗੁਰ ਪਰਸਾਦਿ।

Jal Aganee Vichi Ghatiaa Jalai N Dubai Gur Prasaathhi |

The malevolent demon picked up the quarrel. Prahlad was thrown into fire and water but with the grace of Guru (the Lord) neither he was burnt nor drowned.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨ ਪੰ. ੬


ਕਢਿ ਖੜਗੁ ਸਦਿ ਪੁਛਿਆ ਕਉਣੁ ਸੁ ਤੇਰਾ ਹੈ ਉਸਤਾਦੁ।

Karhi Kharhagu Sadi Puchhiaa Kaunu Su Tayraa Hai Usataadu |

Angered as he was, Hiranyaksyapu took out his double-edged sword and asked Prahlad who his Guru (Lord) was.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨ ਪੰ. ੭


ਥੰਮ੍ਹੁ ਪਾੜਿ ਪਰਗਟਿਆ ਨਰਸਿੰਘ ਰੂਪ ਅਨੂਪ ਅਨਾਦਿ।

Danmh Paarhi Pragatiaa Narasingh Roop Anoop Anaathhi |

At the same moment Lord God in the form of man-lion came out of pillar. His form was grand and majestic.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨ ਪੰ. ੮


ਬੇਮੁਖ ਪਕੜਿ ਪਛਾੜਿਅਨੁ ਸੰਤ ਸਹਾਈ ਆਦਿ ਜੁਗਾਦਿ।

Baymakh Pakarhi Pachhaarhianu Sant Sahaaee Aadi Jugaathhi |

That wicked demon was thrown down and killed and thus it was proved that the Lord is kind to devotees since the time immemorial.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨ ਪੰ. ੯


ਜੈ ਜੈ ਕਾਰ ਕਰਨ ਬ੍ਰਹਮਾਦਿ॥੨॥

Jai Jai Kaar Karani Brahamaathhi ||2 ||

Seeing this Brahma and other gods started eulogising the Lord.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨ ਪੰ. ੧੦