The Prostitute
ਗਨਿਕਾ

Bhai Gurdas Vaaran

Displaying Vaar 10, Pauri 21 of 23

ਗਨਿਕਾ ਪਾਪਣਿ ਹੋਇ ਕੈ ਪਾਪਾਂ ਦਾ ਗਲਿ ਹਾਰੁ ਪਰੋਤਾ।

Ganikaa Paapani Hoi Kai Paapaan Daa Gali Haaru Parotaa |

Gankaa was a sinful prostitute who wore the necklace of misdeeds around her neck.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੧ ਪੰ. ੧


ਮਹਾਂ ਪੁਰਖੁ ਆਚਾਣਚਕ ਗਨਿਕਾ ਵਾੜੇ ਆਇ ਖਲੋਤਾ।

Mahaan Purakh Aachaanachak Ganikaa Vaarh Aai Khalotaa |

Once a great man was passing by who halted in her courtyard.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੧ ਪੰ. ੨


ਦੁਰਮਤਿ ਦੇਖਿ ਦਇਆਲ ਹੋਇ ਹਥਹੁੰ ਉਸ ਨੋ ਦਿਤੋਨੁ ਤੋਤਾ।

Duramati Daykhi Daiaalu Hoi Hathhahu Us No Ditonu Totaa |

Seeing her bad plight he became compassionate and offered her a special parrot.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੧ ਪੰ. ੩


ਰਾਮ ਨਾਮੁ ਉਪਦੇਸੁ ਕਰਿ ਖੇਲਿ ਗਇਆ ਦੇ ਵਣਜੁ ਸਓਤਾ।

Raam Naamu Upadaysu Kari Khayli Gaiaa Day Vanaju Saaotaa |

He told her to teach the parrot to repeat the name of Ram. Having made her understand this fruitful trade he then went away.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੧ ਪੰ. ੪


ਲਿਵ ਲਾਗੀ ਤਿਸੁ ਤੋਤਿਅਹੁਂ ਨਿਤ ਪੜ੍ਹਾਏ ਕਰੈ ਅਸੋਤਾ।

Liv Lagee Tisu Totiahu Nit Parhhaaay Karai Asotaa |

Each and every day, with full concentration, she would teach the parrot to say Ram.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੧ ਪੰ. ੫


ਪਤਿਤ ਉਧਾਰਣੁ ਰਾਮ ਨਾਮੁ ਦੁਰਮਤਿ ਪਾਪ ਕਲੇਵਰੁ ਧੋਤਾ।

Patitu Udhaaranu Raam Naamu Duramati Paap Kalayvaru Dhotaa |

The name of Lord is the liberator of the fallen ones. It washed away her evil wisdom and deeds.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੧ ਪੰ. ੬


ਅੰਤਕਾਲੁ ਜਮ ਜਾਲੁ ਤੋੜਿ ਨਰਕੈ ਵਿਚਿ ਖਾਧੁਸੁ ਗੋਤਾ।

Antakaali Jam Jaalu Torhi Narakai Vichi N Khaadhu Su Gotaa |

At the time of death, it cut away the noose of Yama - the messenger of death she did not have to drown in the ocean of hell.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੧ ਪੰ. ੭


ਗਈ ਬੈਕੁੰਠਿ ਬਿਬਾਣਿ ਚੜ੍ਹਿ ਨਾਉ ਨਰਾਇਣੁ ਛੋਤਿ ਅਛੋਤਾ।

Gaee Baikunthhi Bibaani Charhhi Naaun Rasaainu Chhoti Achhotaa |

Due to the elixir of name (of the Lord) she became totally devoid of sins and was lifted to the heavens.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੧ ਪੰ. ੮


ਥਾਉ ਨਿਥਾਵੇ ਮਾਣੁ ਮਣੋਤਾ ॥੨੧॥

Daaun Nidaavayn Maanu Manotaa ||21 ||

The name (of the Lord) is the last refuge of the shelterless ones.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੨੧ ਪੰ. ੯