King Janak
ਰਾਜਾ ਜਨਕ

Bhai Gurdas Vaaran

Displaying Vaar 10, Pauri 5 of 23

ਭਗਤੁ ਵਡਾ ਰਾਜਾ ਜਨਕੁ ਹੈ ਗੁਰਮੁਖਿ ਮਾਇਆ ਵਿਚਿ ਉਦਾਸੀ।

Bhagatu Vadaa Raajaa Janaku Hai Guramukhi Maaiaa Vichi Udaasee |

King Janak was a great saint who amidst maya remained indifferent to it.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੫ ਪੰ. ੧


ਦੇਵ ਲੋਕ ਨੋ ਚਲਿਆ ਗਣ ਗੰਧਰਬ ਸਭਾ ਸੁਖਵਾਸੀ।

Dayv |ok No Chaliaa Gan Gandhraboo Sabhaa Sukhavaasee |

Along with gans and gandharvs (calestial musicians) he went to the abode of the gods.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੫ ਪੰ. ੨


ਜਮਪੁਰਿ ਗਇਆ ਪੁਕਾਰ ਸੁਣਿ ਵਿਲਲਾਵਨਿ ਜੀਅ ਨਰਕ ਨਿਵਾਸੀ।

Jamapuri Gaiaa Pukaar Suni Vilalaavini Jeea Narak Nivaasee |

From there, he, hearing the cries of inhabitants of hell, went to them.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੫ ਪੰ. ੩


ਧਰਮਰਾਇ ਨੋ ਆਖਿਓਨੁ ਸਭਨਾਂ ਦੀ ਕਰਿ ਬੰਦ ਖਲਾਸੀ।

Dharam Raai No Aakhiaonu Sabhanaa Dee Kari Band Khalaasee |

He asked the god of death, Dharamrai, to relieve all their suffering.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੫ ਪੰ. ੪


ਕਰੇ ਬੇਨਤੀ ਧਰਮਰਾਇ ਹਉ ਸੇਵਕ ਠਾਕੁਰੁ ਅਬਿਨਾਸੀ।

Karay Baynatee Dharamaraai Hau Sayvaku Thhaakuru Abinaasee |

Hearing this, the god of death told him he was a mere servant of the eternal Lord (and without His orders he could not liberate them).

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੫ ਪੰ. ੫


ਗਹਿਣੇ ਧਰਿਅਨੁ ਏਕ ਨਾਉ ਪਾਪਾ ਨਾਲਿ ਕਰੈ ਨਿਰਜਾਸੀ।

Gahinay Dhariaonu Iku Naau Paapaa Naali Karai Nirajaasee |

Janak offered a part of his devotion and remembrance of the name of the Lord.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੫ ਪੰ. ੬


ਪਾਸੰਗਿ ਪਾਪੁ ਪੁਜਨੀ ਗੁਰਮੁਖਿ ਨਾਉ ਅਤੁਲ ਤੁਲਾਸੀ।

Paasangi Paapu N Pujanee Guramukhi Naau Atul N Tulaasee |

All the sins of hell were found not equal even to the counterweight of balance.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੫ ਪੰ. ੭


ਨਰਕਹੁੰ ਛੁਟੇ ਜੀਅ ਜੰਤ ਕਟੀ ਗਲਹੁੰ ਸਿਲਕ ਜਮ ਫਾਸੀ।

Narakahu Chhutay Jeea Jant Katee Galahun Silak Jam Dhaasee |

In fact no balance can weigh the fruits of recitation and remembrance of the Lords name by the gurmukh.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੫ ਪੰ. ੮


ਮੁਕਤਿ ਜੁਗਤਿ ਨਾਵੈ ਦੀ ਦਾਸੀ ॥੫॥

Mukati Jugati Naavai Dee Daasee ||5 ||

All the creatures got liberated from hell and the noose of death was cut. Liberation and the technique of attaining it are the servants of the name of the Lord.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੫ ਪੰ. ੯