Vidur and Duryodhan
ਬਿਦਰ ਅਰ ਦੁਰਜੋਧਨ

Bhai Gurdas Vaaran

Displaying Vaar 10, Pauri 7 of 23

ਆਇਆ ਸੁਣਿਆ ਬਿਦਰ ਦੇ ਬੋਲੈ ਦੁਰਜੋਧਨੁ ਹੋਇ ਰੁਖਾ।

Aaiaa Suniaa Bidar Day Bolai Durajodhanu Hoi Rukhaa |

Hearing that Lord Krishan was served and stayed over at humble Bidar's home, Duryodhan remarked sarcastically.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੭ ਪੰ. ੧


ਘਰਿ ਅਸਾਡੇ ਛਡਿ ਕੈ ਗੋਲੇ ਦੇ ਘਰਿ ਜਾਹਿ ਕਿ ਸੁਖਾ।

Ghari Asaaday Chhadi Kai Golay Day Ghari Jaahi Ki Sukhaa |

Leaving our grand palaces, how much happiness and comfort did you attain in the home of a servant?

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੭ ਪੰ. ੨


ਭੀਖਮੁ ਦ੍ਰੋਣਾ ਕਰਣ ਤਜਿ ਸਭਾ ਸੀਗਾਰ ਵਡੇ ਮਾਨੁਖਾ।

Bheekhamu Dronaa Karan Taji Sabhaa Seegaar Vaday Maanukhaa |

You gave up even Bhikhaum, Dohna and Karan who are recognised as great men who are adorned in all courts.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੭ ਪੰ. ੩


ਝੁੰਗੀ ਜਾਇ ਵਲਾਇਓਨ ਸਭਨਾ ਦੇ ਜੀਅ ਅੰਦਰਿ ਧੁਖਾ।

Jhungee Jaai Valaaiaonu Sabhanaa Day Jeea Andari Dhukhaa |

We have all been anguished to find that you have lived in a hut”.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੭ ਪੰ. ੪


ਹਸਿ ਬੋਲੇ ਭਗਵਾਨ ਜੀ ਸੁਣਿਹੋ ਰਾਜਾ ਹੋਇ ਸਨਮੁਖਾ।

Hasi Bolai Bhagavaan Jee Suniho Raajaa Hoi Sanamukhaa |

Then smilingly, Lord Krishan asked the King to come forward and to listen carefully.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੭ ਪੰ. ੫


ਤੇਰੇ ਭਾਉ ਦਿਸਈ ਮੇਰੇ ਨਾਹੀ ਅਪਦਾ ਦੁਖਾ।

Tayray Bhaau N Disaee Mayray Naahee Apadaa Dukhaa |

I see no love and devotion in you (and hence I have not come to you).

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੭ ਪੰ. ੬


ਭਾਉ ਜਿਵੇਹਾ ਬਿਦਰ ਦੇ ਹੋਰੀ ਦੇ ਚਿਤਿ ਚਾਉ ਚੁਖਾ।

Bhaau Jivayhaa Bidar Day Horee Day Chiti Chaau N Chukhaa |

No heart I see has even a fraction of the love that Bidar bears in his heart.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੭ ਪੰ. ੭


ਗੋਬਿੰਦ ਭਾਉ ਭਗਤਿ ਦਾ ਭੁਖਾ ॥੭॥

Gobind Bhaau Bhagati Daa Bhukhaa ||7 ||

The Lord needs loving devotion and nothing else.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੭ ਪੰ. ੮