Draupadi
ਦ੍ਰੋਪਤੀ

Bhai Gurdas Vaaran

Displaying Vaar 10, Pauri 8 of 23

ਅੰਦਰਿ ਸਭਾ ਦੁਸਾਸਣੈ ਮਥੇਵਾਲ ਦ੍ਰੋਪਤੀ ਆਂਦੀ।

Andari Sabhaa Dusaasanai Madayvaali Dropatee Aandee |

Dragging Daropati by the hair, Dusasanai brought her into the assembly.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੮ ਪੰ. ੧


ਦੁਤਾ ਨੋ ਫੁਰਮਾਇਆ ਨੰਗੀ ਕਰਹੁ ਪੰਚਾਲੀ ਬਾਂਦੀ।

Dootaa Nay Dhuramaaiaa Nagee Karahu Panchaalee Baandee |

He commanded his men to strip the maidservant Dropati stark naked.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੮ ਪੰ. ੨


ਪੰਜੇ ਪਾਂਡੋ ਵੇਖਦੇ ਅਉਘਟਿ ਰੁਧੀ ਨਾਰਿ ਜਿਨ੍ਹਾਂ ਦੀ।

Panjay Paando Vaykhaday Aughati Rudhee Naari Jinaa Dee |

All the five Pandavs who she was the wife of, beheld this.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੮ ਪੰ. ੩


ਅਖੀ ਮੀਟਿ ਧਿਆਨੁ ਧਰਿ ਹਾਹਾ ਕ੍ਰਿਸਨ ਕਰੈ ਬਿਲਲਾਂਦੀ।

Akhee Meet Dhiaanu Dhari Haahaa Krisan Karai Bilalaandee |

Crying, totally dejected and helpless, she closed her eyes. Single-mindedly she invoked Krishna for help.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੮ ਪੰ. ੪


ਕਪੜ ਕੋਟੁ ਉਸਾਰਿਓਨੁ ਥਕੇ ਦੂਤ ਪਾਰਿ ਵਸਾਂਦੀ।

Kaparh Kotu Usaariaonu Dakay Doot N Paari Vasaandee |

The servants were taking off the clothes from her body but more layers of clothes formed a fort around her; the servants got tired but the layers of clothes were never ending.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੮ ਪੰ. ੫


ਹਥ ਮਰੋੜਨਿ ਸਿਰ ਧੁਣਨਿ ਪਛੋਤਾਨਿ ਕਰਨਿ ਜਾਹਿ ਜਾਂਦੀ।

Hathh Marorhani Siru Dhunani Pachhotaani Karani Jaahi Jaandee |

The servants were now writhing and frustrated on their abortive attempt and felt that they themselves were ashamed.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੮ ਪੰ. ੬


ਘਰਿ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ।

Ghari Aaee Thhaakur Milay Paij Rahee Bolay Saramaandee |

On reaching home, Dropati was asked by Lord Krishna whether she was saved in the assembly.

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੮ ਪੰ. ੭


ਨਾਥ ਅਨਾਥਾਂ ਬਾਣਿ ਧੁਰਾਂਦੀ ॥੮॥

Naathh Anaathhaan Baani Dhuraandee ||8 ||

She shyly replied, “Since perennial times you are living up to your reputation of being father of the fatherless ones.”

ਵਾਰਾਂ ਭਾਈ ਗੁਰਦਾਸ : ਵਾਰ ੧੦ ਪਉੜੀ ੮ ਪੰ. ੮