Especiality of the Sikh of Guru
ਗੁਰ ਸਿੱਖ ਦੀ ਵਿਸ਼ੇਖਤਾ

Bhai Gurdas Vaaran

Displaying Vaar 11, Pauri 10 of 31

ਚੰਦਨ ਵਾਸ ਵਣਾਸਪਤਿ ਬਾਵਨ ਚੰਦਨਿ ਚੰਦਨ ਹੋਈ।

Chandan Vaasu Vanaasapati Baavan Chandani Chandanu Hoee |

With the fragrance of sandalwood the whole vegetation becomes sandal.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੦ ਪੰ. ੧


ਫਲ ਵਿਣੁ ਚੰਦਨੁ ਬਾਵਨਾ ਆਦਿ ਅਨਾਦਿ ਬਿਅੰਤੁ ਸਦੋਈ।

Fal Vinu Chandanu Baavanaa Aadi Anaathhi Biantu Sathhoee |

Though itself the sandal is without fruit but it is always considered as costly.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੦ ਪੰ. ੨


ਚੰਦਨੁ ਬਾਵਨ ਚੰਦਨਹੁਂ ਚੰਦਨ ਵਾਸੁ ਚੰਦਨੁ ਕੋਈ।

Chandanu Baavan Chandanhu Chandan Vaasu N Chandanu Koee |

But the plant, which becomes sandal through the fragrance of sandal, cannot make any other plant sandal.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੦ ਪੰ. ੩


ਅਸਟੁਧਾਤੁ ਇਕੁ ਧਾਤੁ ਹੋਇ ਪਾਰਸ ਪਰਸੇ ਕੰਚਨ ਜੋਈ।

Asatudhaatu Iku Dhaatu Hoi Paaras Prasay Kanchanu Joee |

Eight metals touching the philosopher’s stone becomes gold but that gold cannot produce further gold.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੦ ਪੰ. ੪


ਕੰਚਨ ਹੋਇ ਕੰਚਨਹੁਂ ਵਰਤਮਾਨ ਵਰਤੈ ਸਭਿ ਲੋਈ।

Kanchan Hoi N Kanchanahu Varatamaan Varatai Sabhi |oee |

All this is performed in the present only (but the Sikh of Guru makes many like himself; they further become competent to transform others into a Sikh way of life).

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੦ ਪੰ. ੫


ਨਦੀਆਂ ਨਾਲੇ ਗੰਗ ਸੰਗਿ ਸਾਗਰ ਸੰਗਮਿ ਖਾਰਾ ਸੋਈ।

Nadeeaa Naalay Gang Sangi Saagar Sangami Khaaraa Soee |

Rivers, streams and even the Ganges become brackish in the company of ocean.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੦ ਪੰ. ੬


ਬਗੁਲਾ ਹੰਸੁ ਹੋਵਈ ਮਾਨ ਸਰੋਵਰ ਜਾਇ ਖਲੋਈ।

Bagulaa Hansu N Hovaee Maan Sarovari Jaai Khaloee |

The crane never becomes swan even if it sits at Manasarovar.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੦ ਪੰ. ੭


ਵੀਹਾਂ ਦੈ ਵਰਤਾਰੈ ਓਈ ॥੧੦॥

Veehaan Dai Varataarai Aoee ||10 ||

It so happens because an ordinary person remains always involved in the counts of twenties and more i.e. money.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੦ ਪੰ. ੮