More examples
ਤਥਾ ਦ੍ਰਿਸਸ਼ਟਾਂਤ

Bhai Gurdas Vaaran

Displaying Vaar 11, Pauri 11 of 31

ਗੁਰਮੁਖਿ ਇਕੀਹ ਪੌੜੀਆਂ ਗੁਰਮੁਖਿ ਸੁਖ ਫਲੁ ਨਿਜ ਘਰਿ ਭੋਈ।

Guramukhi Ikeeh Paurheeaan Guramukhi Sukhadhlu Nij Ghari Bhoee |

Crossing the stairs of identities, the gurmukh under the guidance of the Guru comes to reside in his own true nature.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੧ ਪੰ. ੧


ਸਾਧਸੰਗਤਿ ਹੈ ਸਹਜ ਘਰਿ ਸਿਮਰਣੁ ਦਰਸਿ ਪਰਸਿ ਗੁਣ ਗੋਈ।

Saadhsangati Hai Sahaj Ghari Simaranu Darasi Prasi Gun Goee |

Holy congregation, the source of remembrance of the Lord, His sight and touch, is the abode of equipoise.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੧ ਪੰ. ੨


ਲੋਹਾ ਸੁਇਨਾ ਹੋਇ ਕੈ ਸੁਇਨਿਅਹੁਂ ਸੁਇਨਾ ਜਿਉਂ ਅਵਿਲੋਈ।

Lohaa Suinaa Hoi Kai Suiniahu Suinaa Jiun Aviloee |

Holy congregation is such a gold whose ingredients i.e. people therein, once known fir their qualities of iron have now become gold and are seen as gold.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੧ ਪੰ. ੩


ਚੰਦਨੁ ਬੋਹੈ ਨਿੰਮੁ ਵਣੁ ਨਿੰਮਹੁ ਚੰਦਨੁ ਬਿਰਖੁ ਪਲੋਈ।

Chandanu Bohai Nimu Vanu Nimahu Chandanu Birakhu Paloee |

Even margosa tree, Azadirachta indica, becomes sandal in the company of sandal tree.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੧ ਪੰ. ੪


ਗੰਗੋਦਕ ਚਰਣੋਦਕਹੁਂ ਗੰਗੋਦਕ ਮਿਲਿ ਗੰਗਾ ਹੋਈ।

Gangodak Charanodakahu Gangodak Mili Gangaa Hoee |

Water made dirty by feet also becomes pure when it meets the Ganges.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੧ ਪੰ. ੫


ਕਾਗਹੁੰ ਹੰਸੁ ਸੁਵੰਸੁ ਹੋਇ ਹੰਸਹੁਂ ਪਰਮ ਹੰਸੁ ਵਿਰਲੋਈ।

Kaagahu Hansu Suvansu Hoi Hansahu Pram Hansu Viraloee |

Any crow of good breed may become swan but rare is the swan, which becomes supreme swan of rare and highest order.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੧ ਪੰ. ੬


ਗੁਰਮੁਖਿ ਵੰਸੀ ਪਰਮਹੰਸੁ ਕੂੜ ਸਚੁ ਨੀਰੁ ਖੀਰੁ ਵਿਲੋਈ।

Guramukhi Vansee Pram Hansu Koorhu Sachu Neeru Kheeru Viloee |

Born in the family of gurmukh is the paramhans (man of highest spiritual order), who separate milk and water of truth and falsehood by his discerning wisdom.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੧ ਪੰ. ੭


ਗੁਰ ਚੇਲਾ ਚੇਲਾ ਗੁਰ ਹੋਈ ॥੧੧॥

Gur Chaylaa Chaylaa Gur Hoee ||11 ||

(In the holy congregation) the disciple is the Guru and the Guru (most humbly) becomes disciple.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੧ ਪੰ. ੮