Wisdom of Gurmukhs
ਗੁਰ ਸਿਖ ਸੰਧੀ

Bhai Gurdas Vaaran

Displaying Vaar 11, Pauri 12 of 31

ਕਛੂ ਬਚਾ ਨਦੀ ਵਿਚਿ ਗੁਰਸਿਖ ਲਹਰਿ ਭਵਜਲ ਬਿਆਪੈ।

Kachhoo Bachaa Nadee Vichi Gurasikh Lahari N Bhavajalu Biaapai |

As the offspring of tortoise are not affected by sea waves so is the case of the Sikhs of Guru; they are not influenced by the waves of the World Ocean.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੨ ਪੰ. ੧


ਕੂੰਜ ਬਚਾ ਲੈਇ ਉਡਰੈ ਸੁੰਨਿ ਸਮਾਧਿ ਅਗਾਧਿ ਜਾਪੈ।

Koonj Bachaa Laii Udarai Sunni Samaadhi Agaadhi N Jaapai |

Florican bird flies comfortably along with its offspring in the sky but the sky does not look abysmal to it.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੨ ਪੰ. ੨


ਹੰਸੁ ਵੰਸੁ ਹੈ ਮਾਨਸਰਿ ਸਹਜ ਸਰੋਵਰਿ ਵਡ ਪਰਤਾਪੈ।

Hansu Vansu Hai Maanasari Sahaj Sarovari Vad Prataapai |

The progeny of swans reside in the all potent Manasarovar.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੨ ਪੰ. ੩


ਬਤਕ ਬਚਾ ਕੋਇਲੈ ਨੰਦ ਨੰਦਨ ਵਾਸੁਦੇਵ ਮਿਲਾਪੈ।

Batak Bachaa Koilai Nad Nadan Vasudayv Milaapai |

The goose and nightingale separate their progeny from hens and crows respectively and though living among milkman Krishna ultimately went to Vasudev; likewise, the gurmukh giving up all the evil propensities goes to merge in the holy congregation.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੨ ਪੰ. ੪


ਰਵਿ ਸਸਿ ਚਕਵੀ ਤੈ ਚਕੋਰ ਸਿਵ ਸਕਤੀ ਲੰਘਿ ਵਰੈ ਸਰਾਪੈ।

Ravi Sasi Chakavee Tai Chakor Siv Sakatee Laghi Varai Saraapai |

As the female ruddy sheldrake and redlegged partridge meet sun and moon respectively gurmukh also crossing the maya of Siva and Sakti attains the highest state of equipoise.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੨ ਪੰ. ੫


ਅਨਲ ਪੰਖਿ ਬਚਾ ਮਿਲੈ ਨਿਰਾਧਾਰ ਹੋਇ ਸਮਝੈ ਆਪੈ।

Anal Pankhi Bachaa Milai Niraadhar Hoi Samajhai Aapai |

The anal bird recognises its offspring even without any basis for its identification.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੨ ਪੰ. ੬


ਗੁਰਸਿਖ ਸੰਧਿ ਮਿਲਾਵਣੀ ਸਬਦੁ ਸੁਰਤਿ ਪਰਚਾਇ ਪਛਾਪੈ।

Gurasikh Sandhi Milaavanee Sabadu Surati Prachaai Pachhaapai |

It is the state of Sikh who merging his consciousness in the Word, identifies the true love (of the Lord).

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੨ ਪੰ. ੭


ਗੁਰਮੁਖਿ ਸੁਖ ਫਲੁ ਥਾਪਿ ਉਥਾਪੈ ॥੧੨॥

Guramukhi Sukh Fal Daapi Udaapai ||12 ||

The gurmukhs identify and establish the fruits of delight.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੨ ਪੰ. ੮