Inventory of the names of the Sikhs of Guru Nanak
ਸਿੱਖ ਨਾਮਾਵਲੀ

Bhai Gurdas Vaaran

Displaying Vaar 11, Pauri 13 of 31

ਤਾਰੂ ਪੋਪਟੁ ਤਾਰਿਆ ਗੁਰਮੁਖਿ ਬਾਲ ਸੁਭਾਇ ਉਦਾਸੀ।

Taaroo Popatoo Taariaa Guramukhi Baal Subhaai Udaasee |

From the very childhood Guru Nanak) liberated detached natured Taru, a Sikh of popat clan.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੩ ਪੰ. ੧


ਮੂਲਾ ਕੀੜੁ ਵਖਾਣੀਐ ਚਲਿਤੁ ਅਚਰਜ ਲੁਭਿਤ ਗੁਰਦਾਸੀ।

Moolaa Keerhu Vakhaaneeai Chalitu Acharaj Lubhit Guradaasee |

One Mula of a wonderful nature was there; he would conduct as the servant of the servants of Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੩ ਪੰ. ੨


ਪਿਰਥਾ ਖੇਡਾ ਸੋਇਰੀ ਚਰਣ ਸਰਣ ਸੁਖ ਸਹਜਿ ਨਿਵਾਸੀ।

Piradaa Khaydaa Soiree Charan Saran Sukh Sahaji Nivaasee |

Pirtha and Kheda of soiri caste also got merged in equipoise because of the shelter of the feet of Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੩ ਪੰ. ੩


ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ।

Bhalaa Rabaab Vajaaindaa Majalas Maradaanaa Meeraasee |

Mardana, the bard and witty person and a good player of Rabab in assemblies was a disciple of Guru Nanak.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੩ ਪੰ. ੪


ਪਿਰਥੀ ਮਲੁ ਸਹਗਲੁ ਭਲਾ ਰਾਮਾ ਡਿਡੀ ਭਗਤਿ ਅਭਿਆਸੀ।

Piradee Malu Sahagalu Bhalaa Raamaa Didee Bhagati Abhiaasee |

Pirthi Malu of Sahagalu caste and Rama, (the devotee of Didi caste) were of detached nature.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੩ ਪੰ. ੫


ਦਉਲਤ ਖਾਂ ਲੋਦੀ ਭਲਾ ਹੋਆ ਜਿੰਦ ਪੀਰੁ ਅਬਿਨਾਸੀ।

Daulat Khaan |odee Bhalaa Hoaa Jind Peeru Abinaasee |

Daulat Khan Lodhi was a nice person who later came to be known as a living pir, the spiritualist.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੩ ਪੰ. ੬


ਮਾਲੋ ਮਾਂਗਾ ਸਿਖ ਦੁਇ ਗੁਰਬਾਣੀ ਰਸਿ ਰਸਿਕ ਬਿਲਾਸੀ।

Maalo Maangaa Sikh Dui Gurabaanee Rasi Rasik Bilaasee |

Malo and Manga were two Sikhs who would remain always absorbed in the joy of Gurbani, the holy hymns.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੩ ਪੰ. ੭


ਸਨਮੁਖਿ ਕਾਲੂ ਆਸ ਧਾਰ ਗੁਰਬਾਣੀ ਦਰਗਹ ਸਾਬਾਸੀ।

Sanamukhi Kaaloo Aas Dhaar Gurabaanee Daragah Saabaasee |

Kalu, the Kshtriya, having many wishes and desires in his heart came to the Guru and under the influence of Gurbani, got regards in the court of the Lord.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੩ ਪੰ. ੮


ਗੁਰਮਤਿ ਭਾਉ ਭਗਤਿ ਪਰਗਾਸੀ ॥੧੩॥

Guramati Bhaau Bhagati Pragaasee ||13 ||

The wisdom of the Guru, i.e. the Gurmat, spread the loving devotion all round.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੩ ਪੰ. ੯