Sikh name inventory
ਸਿਖ ਨਾਮ ਮਾਲਾ

Bhai Gurdas Vaaran

Displaying Vaar 11, Pauri 14 of 31

ਭਗਤੁ ਜੋ ਭਗਤਾ ਓਹਰੀ ਜਾਪੂਵੰਸੀ ਸੇਵ ਕਮਾਵੈ।

Bhagatu Jo Bhagataa Aoharee Jaapoovansee Sayv Kamaavai |

A devotee named Bhagata if Ohari caste and Bhagat of Japuvansi family were two sikhs that served the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੪ ਪੰ. ੧


ਸੀਹਾਂ ਉਪਲੁ ਜਾਣੀਐ ਗਜਣੁ ਉਪਲੁ ਸਤਿਗੁਰੂ ਭਾਵੈ।

Seehaan Upalu Jaaneeai Gajanu Upalu Satigur Bhaavai |

Sihan, the Uppal, and another devotee of Uppal caste were very dear to the true Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੪ ਪੰ. ੨


ਮੈਲਸੀਹਾਂ ਵਿਚਿ ਆਖੀਐ ਭਾਗੀਰਥੁ ਕਾਲੀ ਗੁਣ ਗਾਵੈ।

Mailaseehaan Vichi Aakheeai Bhaageerthhu Kaalee Gun Gaavai |

One Bhagirath of Malsihan town was there who earlier was a devotee of Kali, the goddess.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੪ ਪੰ. ੩


ਜਿਤਾ ਰੰਧਾਵਾ ਭਲਾ ਹੈ ਬੂੜਾ ਬੁਢਾ ਇਕ ਮਨਿ ਧਿਆਵੈ।

Jitaa Randhavaa Bhalaa Hai Boorhaa Buddhaa Ik Mani Dhiaavai |

Jita of Randhava was also a fine Sikh and Bhai Budda, whose earlier name was Bura, would remember the Lord with single devotion.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੪ ਪੰ. ੪


ਫਿਰਣਾ ਖਹਿਰਾ ਜੋਧੁ ਸਿਖੁ ਜੀਵਾਈ ਗੁਰੁ ਸੇਵ ਸਮਾਵੈ।

Firanaa Khahiraa Jodhu Sikhu Jeevaaee Gur Sayv Samaavai |

Bhai Phirana of Khaira caste, Jodh and Jiva always remained absorbed in the service of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੪ ਪੰ. ੫


ਗੁਜਰੁ ਜਾਤਿ ਲੁਹਾਰੁ ਹੈ ਗੁਰ ਸਿਖੀ ਗੁਰ ਸਿਖ ਸੁਣਾਵੈ।

Gujaru Jaati Luhaaru Hai Gur Sikhee Gurasikh Sunaavai |

One Lohar caste Sikh named Gujjar was there who preached Sikhism to the Sikhs of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੪ ਪੰ. ੬


ਨਾਈ ਧਿੰਙ ਵਖਾਣੀਐ ਸਤਿਗੁਰੂ ਸੇਵਿ ਕੁਟੰਬੁ ਤਰਾਵੈ।

Naaee Dhiun Vakhaaneeai Satigur Sayvi Kutanbu Taraavai |

Dhinga, the barber, serving the Guru got his whole family liberated.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੪ ਪੰ. ੭


ਗੁਰਮੁਖਿ ਸੁਖ ਫਲ ਅਲਖ ਲਖਾਵੈ ॥੧੪॥

Guramukhi Sukh Fal Alakhu Lakhaavai ||14 ||

The gurmukhs having sight of the Lord themselves, make others also to have the same glimpse.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੪ ਪੰ. ੮