Other sikhs of the fifth Guru
ਸਿੱਖਾਂ ਦੇ ਨਾਮ

Bhai Gurdas Vaaran

Displaying Vaar 11, Pauri 19 of 31

ਗੰਗੂ ਨਾਊੂ ਸਹਗਲਾ ਰਾਮਾ ਧਰਮਾ ਉਦਾ ਭਾਈ।

Gangoo Naaoo Sahagalaa Raamaa Dharamaa Udaa Bhaaee |

Gangu is a barber and Rama, Dharma, Uda are Sahgal brothers.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੯ ਪੰ. ੧


ਜਟੂ ਭਟੂ ਵੇਤਿਆ ਫਿਰਣਾ ਸੂਦੁ ਵਡਾ ਸਤ ਭਾਈ।

Jatoo Bhatoo Vantiaa Firanaa Soodu Vadaa Sat Bhaaee |

Bhai Jattu, Bhattu, Banta, and Phirana are Sud brothers and love each other very much.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੯ ਪੰ. ੨


ਭੋਲੂ ਭਟੂ ਜਾਣੀਅਨਿ ਸਨਮੁਖ ਤੇਵਾੜੀ ਸੁਖਦਾਈ।

Bholoo Bhatoo Jaaneeani Sanamukh Tayvaarhee Sukhadaaee |

Bholu, Bhattu and Tivari give happiness to others and are known as the Sikhs of the court of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੯ ਪੰ. ੩


ਡਲਾ ਭਾਗੀ ਭਗਤੁ ਹੈ ਜਾਪੂ ਨਿਵਲਾ ਗੁਰ ਸਰਣਾਈ।

Thhalaa Bhaagee Bhagatu Hai Jaapoo Nivalaa Gur Saranaee |

Dalla , Bhagi , Japu and Nivala have come to the shelter of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੯ ਪੰ. ੪


ਮੂਲਾ ਸੂਜਾ ਧਾਵਣੇ ਚੰਦੂ ਚਉਝੜ ਸੇਵ ਕਮਾਈ।

Moolaa Soojaa Dhaavanay Chandoo Chaujharh Sayv Kamaaee |

Mula, Suja of Dhavan caste and Chandu of Chaujhar caste have served (in the guru-court).

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੯ ਪੰ. ੫


ਰਾਮਦਾਸੁ ਭੰਡਾਰੀਆ ਬਾਲਾ ਸਾਈਂਦਾਸੁ ਧਿਆਈ।

Raamadaasu Bhandaareeaa Baalaa Saaeendaasu Dhiaaee |

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੯ ਪੰ. ੬


ਗੁਰਮੁਖਿ ਬਿਸਨੂ ਬੀਬੜਾ ਮਾਛੀ ਸੁੰਦਰਿ ਗੁਰਮਤਿ ਪਾਈ।

Guramukhi Bisanu Beebarhaa Maachhee Sundari Guramati Paaee |

The fishermen Bisanu, Bibara and Sundar presenting themselves to the Guru have adopted the teachings of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੯ ਪੰ. ੭


ਸਾਧਸੰਗਤਿ ਵਡੀ ਵਡਿਆਈ ॥੧੯॥

Saadh Sangati Vadee Vadiaaee ||19 ||

Great is the grandeur of the holy congregation.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੧੯ ਪੰ. ੮