Gurmukhs assimilate the mystery of spiritulism
ਗੁਰਮੁਖ ਸ਼੍ਰੁਤਿ ਦਾ ਭੇਦ ਜਰੋ

Bhai Gurdas Vaaran

Displaying Vaar 11, Pauri 2 of 31

ਇਕਤੁ ਨੁਕਤੈ ਹੋਇ ਜਾਇ ਮਹਰਮੁ ਮੁਜਰਮੁ ਖੈਰ ਖੁਆਰੀ।

Ikatu Nukatai Hoi Jaai Maharamu Mujaramu Khair Khuaaree |

In Persian language only a point makes ‘mahram’ the confidant, a mujarim, the offender.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨ ਪੰ. ੧


ਮਸਤਾਨੀ ਵਿਚਿ ਮਸਲਤੀ ਗੈਰ ਮਹਲਿ ਜਾਣਾ ਮਨੁ ਮਾਰੀ।

Masataanee Vichi Masalatee Gair Mahali Jaanaa Manu Maaree |

Gurmukhs remain exhilarated in the holy congregation and they do not like to go to other assemblies.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨ ਪੰ. ੨


ਗਲ ਬਾਹਰਿ ਨਿਕਲੈ ਹੁਕਮੀ ਬੰਦੇ ਕਾਰ ਕਰਾਰੀ।

Gal N Baahari Nikalai Hukamee Banday Kaar Karaaree |

In the will of the Lord they serve vigorously and try not to make it public.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨ ਪੰ. ੩


ਗੁਰਮੁਖਿ ਸੁਖ ਫਲੁ ਪਿਰਮ ਰਸੁ ਦੇਹਿ ਬਿਦੇਹ ਵਡੇ ਵੀਚਾਰੀ।

Guramukhi Sukh Fal Piram Rasu Dayhi Bidayh Vaday Veechaaree |

Such gurmukhs attain the fruit of happiness and giving up the pride of body, and becoming bodiless they become serious thinkers.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨ ਪੰ. ੪


ਗੁਰੂ ਮੂਰਤਿ ਗੁਰ ਸਬਦੁ ਸੁਣਿ ਸਾਧਸੰਗਤਿ ਆਸਣੁ ਨਿਰੰਕਾਰੀ।

Gur Moorati Gur Sabadu Suni Saadhsangati Aasanu Nirankaaree |

The word of the Guru is their idol and the holy congregation is the seat of the formless Lord.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨ ਪੰ. ੫


ਆਦਿ ਪੁਰਖੁ ਆਦੇਸੁ ਕਰਿ ਅੰਮ੍ਰਿਤੁ ਵੇਲਾ ਸਬਦੁ ਆਹਾਰੀ।

Aadi Purakhu Aadaysu Kari Anmritu Vaylaa Sabadu Aahaaree |

Bowing before the primeval Purusa, in the ambrosial hours they chew the Word (gurbani).

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨ ਪੰ. ੬


ਅਵਿਗਤਿ ਗਤਿ ਅਗਾਧ ਬੋਧਿ ਅਕਥ ਕਥਾ ਅਸਗਾਹ ਅਪਾਰੀ।

Avigati Gati Agaadhi Bodhi Akathh Kathha Asagaah Apaaree |

To have knowledge of the dynamism of that unmanifest Lord is a very deep experience, and to say something of that ineffable Lord is a Herculean task.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨ ਪੰ. ੭


ਸਹਨਿ ਅਵਟਣ ਪਰਉਪਕਾਰੀ ॥੨॥

Sahani Avatanu Praupakaaree ||2 ||

Only Gurmukhs suffer while doing good to others.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨ ਪੰ. ੮