Inventory of Sikhs
ਸਿੱਖ ਨਾਮਾਵਲੀ

Bhai Gurdas Vaaran

Displaying Vaar 11, Pauri 20 of 31

ਜਟੂ ਭਾਨੂ ਤੀਰਥਾ ਚਾਇ ਚਈਲੇ ਚਢੇ ਚਾਰੇ।

Jatoo Bhaanoo Teerathhaa Chaai Chaeelay Chaddhay Chaaray |

Along with Nihala, Jattu, Bhanu and Tiratha of Chaddha caste love the Guru very dearly.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੦ ਪੰ. ੧


ਸਣੇ ਨਿਹਾਲੇ ਜਾਣੀਅਨਿ ਸਨਮੁਖ ਸੇਵਕ ਗੁਰੂ ਪਿਆਰੇ।

Sanay Nihaalay Jaaneeani Sanamukh Sayvak Guroo Piaaray |

They are close servants who always remain before the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੦ ਪੰ. ੨


ਸੇਖੜ ਸਾਧ ਵਖਾਣੀਅਹਿ ਨਾਊੂ ਭੁਲੂ ਸਿਖ ਸੁਚਾਰੇ।

Saykharh Saadh Vakhaaneeahi Naau Bhuloo Sikh Suchaaray |

Nau and Bhallu are known as Sadhus of Sekhar caste and are Sikhs of good conduct.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੦ ਪੰ. ੩


ਜਟੂ ਭੀਵਾ ਜਾਣੀਅਨਿ ਮਹਾਂ ਪੁਰਖੁ ਮੂਲਾ ਪਰਵਾਰੇ।

Jatoo Bheevaa Jaaneeani Mahaan Purakhu Moolaa Pravaaray |

Jattu of Bhiva caste and the greatman Mula along with his family are the Sikhs of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੦ ਪੰ. ੪


ਚਤੁਰਦਾਸੁ ਮੂਲਾ ਕਪੂਰੁ ਹਾੜੂ ਗਾੜੂ ਵਿਜ ਵਿਚਾਰੇ।

Chaturadaasu Moolaa Kapooru Haarhoo Gaarhoo Vij Vichaaray |

Chatur Das and Mula are kalpur Kshatryias and Haru and Garu belong to Vij caste.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੦ ਪੰ. ੫


ਫਿਰਣਾ ਬਹਿਲੁ ਵਖਾਣੀਐ ਜੇਠਾ ਚੰਗਾ ਕੁਲ ਨਿਸਤਾਰੇ।

Firanaa Bahilu Vakhaaneeai Jaythhaa Changaa Kulu Nisataaray |

A Sikh named Phirana is of Bahal subcaste and Bhai Jetha is a pretty good liberator of the family.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੦ ਪੰ. ੬


ਵਿਸਾ ਗੋਪੀ ਤੁਲਸੀਆ ਭਾਰਦੁਆਜੀ ਸਨਮੁਖ ਸਾਰੇ।

Visaa Gopee Tulaseeaa Bhaarathhuaajee Sanamukh Saaray |

Vissa, Gopi, Tulasis et al. all belong to Bhardvaj (brahmin) family and always remain with the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੦ ਪੰ. ੭


ਵਡਾ ਭਗਤੁ ਹੈ ਭਾਈਅੜਾ ਗੋਇੰਦੁ ਘੇਈ ਗੁਰੂ ਦੁਆਰੇ।

Vadaa Bhagatu Hai Bhaaeearhaa Goindu Ghayee Guroo Duaaray |

Bhaiara and Govind are devotees belonging to Ghai Caste. They remain at the door of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੦ ਪੰ. ੮


ਸਤਿਗੁਰਿ ਪੂਰੇ ਪਾਰਿ ਉਤਾਰੇ ॥੨੦॥

Satiguri Pooray Paari Utaaray ||20 ||

The perfect Guru has fetched across the world ocean.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੦ ਪੰ. ੯