The congregation of Lahore-Mujang
ਲਾਹੌਰ ਮੁਜੰਗੀ ਸੰਗਤ

Bhai Gurdas Vaaran

Displaying Vaar 11, Pauri 25 of 31

ਸਨਮੁਖਿ ਸਿਖ ਲਾਹੌਰ ਵਿਚਿ ਸੋਢੀ ਆਇਣੁ ਤਾਇਆ ਸੰਹਾਰੀ।

Sanamukhi Sikh Laahaur Vichi Soddhee Aainu Taaiaa Sanhaaree |

In Lahore from the family of Sodhis the elderly uncle Sahari Mal is the close Sikh of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੫ ਪੰ. ੧


ਸਾਈਂ ਦਿਤਾ ਝੰਝੀਆ ਸੈਦੋ ਜਟੁ ਸਬਦੁ ਵੀਚਾਰੀ।

Saaeen Ditaa Jhanjheeaa Saido Jatu Sabadu Veechaaree |

Sain Ditta of Jhanjhi caste and Saido, the Jatt, are thinkers of the Word of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੫ ਪੰ. ੨


ਬੁਧੂ ਮਹਿਤਾ ਜਾਣੀਅਹਿ ਕੁਲ ਕੁਮ੍ਹਿਆਰ ਭਗਤਿ ਨਿਰੰਕਾਰੀ।

Saadhoo Mahitaa Jaaneeahi Kul Kumhiaar Bhagati Nirankaaree |

From the family of potters Sadhu Mehta is known to be the devotees of the formless.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੫ ਪੰ. ੩


ਲਖੂ ਵਿਚਿ ਪਟੋਲੀਆ ਭਾਈ ਲਧਾ ਪਰਉਪਕਾਰੀ।

lakh Oo Vichi Patoleeaa Bhaaee Ladha Praupukaaree |

From among the Patolis, Bhai Lakhu and Bhai Ladha are the altruists.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੫ ਪੰ. ੪


ਕਾਲੂ ਨਾਨੋ ਰਾਜ ਦੁਇ ਹਾੜੀ ਕੋਹਲੀਆ ਵਿਚਿ ਭਾਰੀ।

Kaaloo Naano Raaj Dui Haarhee Kohaleeaa Vichi Bhaaree |

Bhai kalu and Bhai Nano, both masons, and from among the Kohlis, Bhai Hari is a grand Sikh.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੫ ਪੰ. ੫


ਸੂਦੁ ਕਲਿਆਣਾ ਸੂਰਮਾ ਭਾਨੂ ਭਗਤੁ ਸਬਦੁ ਵੀਚਾਰੀ।

Soodu Kaliaanaa Sooramaa Bhaanoo Bhagatu Sabadu Veechaaree |

Kalyana Sud is the brave one and Bhanu, the devotee is a thinker of the Guru’s Word.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੫ ਪੰ. ੬


ਮੂਲਾ ਬੇਰੀ ਜਾਣੀਐ ਤੀਰਥੁ ਅਤੈ ਮੁਕੰਦੁ ਅਪਾਰੀ।

Moolaa Bayree Jaaneeai Teerathhu Atai Mukandu Apaaree |

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੫ ਪੰ. ੭


ਕਹੁ ਕਿਸਨਾ ਮੁਹਜੰਗੀਆ ਸੇਠ ਮੰਗੀਣੇ ਨੋ ਬਲਿਹਾਰੀ।

Kahu Kisanaa Muhanjageeaa Saythh Mangeenay No Balihaaree |

A devotee from Mujang is known by the name of Kisana and I am sacrifice unto Mangina, the wealthy person.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੫ ਪੰ. ੮


ਸਨਮੁਖ ਸੁਨਿਆਰਾ ਭਲਾ ਨਾਉ ਨਿਹਾਲੂ ਸਪਰਵਾਰੀ।

Sanamukhu Suniaaraa Bhalaa Naau Nihaaloo Sapravaaree |

A goldsmith named Nihalu along with his family remains present before the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੫ ਪੰ. ੯


ਗੁਰਮੁਖਿ ਸੁਖ ਫਲ ਕਰਣੀ ਸਾਰੀ ॥੨੫॥

Guramukhi Sukh Fal Karanee Saaree ||25 ||

These all have performed delight giving perfect devotion bestowed by the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੫ ਪੰ. ੧੦