Agra congregation
ਆਗਰੇ ਦੀ ਸੰਗਤ

Bhai Gurdas Vaaran

Displaying Vaar 11, Pauri 27 of 31

ਮਹਤਾ ਸਕਤੁ ਆਗਰੈ ਚਢਾ ਹੋਆ ਨਿਹਾਲੁ ਨਿਹਾਲਾ।

Mahataa Sakatu Aagarai Chaddhaa Hoaa Nihaalu Nihaalaa |

Saktu Mehta and Nihalu Chaddha of Agra have become blest.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੭ ਪੰ. ੧


ਗੜ੍ਹੀਅਲੁ ਮਥਰਾ ਦਾਸੁ ਹੈ ਸਪਰਵਾਰਾ ਲਾਲ ਗੁਲਾਲਾ।

Garhheealu Madaraa Daasu Hai Sapravaaraa Laal Gulaalaa |

Bhai Garhial and Mathara Das and their families are said to have been dyed in the red colour of love for the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੭ ਪੰ. ੨


ਗੰਗਾ ਸਹਗਲੁ ਸੂਰਮਾ ਹਰਵੰਸ ਤਪੇ ਟਹਲ ਧ੍ਰਮਸਾਲਾ।

Gangaa Sahagalu Sooramaa Haravans Tapay Tahal Dharamasaalaa |

Ganga belonging to Sahagal caste is brave and Harbans, the hermit serves in the dharamsala, the inn for the pilgrims.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੭ ਪੰ. ੩


ਅਣਦੁ ਮੁਰਾਰੀ ਮਹਾਂਪੁਰਖੁ ਕਲਿਆਣਾ ਕੁਲਿ ਕਵਲੁ ਰਸਾਲਾ।

Anadu Muraaree Mahaanpurakhu Kaliaanaa Kuli Kavalu Rasaalaa |

Murari of Anand caste is a saint of high order and Kalyana is the house of love and pure like lotus.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੭ ਪੰ. ੪


ਨਾਨੋ ਲਟਕਣੁ ਬਿੰਦਰਾਉ ਸੇਵਾ ਸੰਗਤਿ ਪੂਰਣ ਘਾਲਾ।

Naano Latakanu Bindaraau Sayvaa Sangati Pooran Ghaalaa |

Bhai Nano, Bhai Latakan and Bind Rao have served the congregation with full labour and love.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੭ ਪੰ. ੫


ਹਾਂਡਾ ਆਲਮਚੰਦੁ ਹੈ ਸੈਂਸਾਰਾ ਤਲਵਾੜੁ ਸੁਖਾਲਾ।

Handaa Aalamachandu Hai Saisaaraa Talavaarhu Sukhaalaa |

Alam Chand Handa, Sainsara Talvar are the Sikhs who live with all happiness.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੭ ਪੰ. ੬


ਜਗਨਾ ਨੰਦਾ ਸਾਧ ਹੈ ਭਾਨੂ ਸੁਹੜੁ ਹੰਸਾਂ ਦੀ ਢਾਲਾ।

Jaganaa Nathha Saadh Hai Bhaanoo Suharhu Hansaan Dee Ddhaalaa |

Jagana and Nanda both are sadhus and Bhana of Suhar caste is competent like swan to have discerned from the real from false.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੭ ਪੰ. ੭


ਗੁਰ ਭਾਈ ਰਤਨਾਂ ਦੀ ਮਾਲਾ ॥੨੭॥

Gurabhaaee Ratanaan Dee Maalaa ||27 ||

These, all fellow disciples of the Guru, are like the jewels of a string.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੨੭ ਪੰ. ੮