Other Sikhs of the sixth Guru
ਛਟਮ ਗੁਰ ਦੇ ਸਿੱਖ

Bhai Gurdas Vaaran

Displaying Vaar 11, Pauri 30 of 31

ਲਸ਼ਕਰ ਭਾਈ ਤੀਰਥਾ ਗੁਆਲੀਏਰ ਸੁਇਨੀ ਹਰਿਦਾਸੁ।

Lasakari Bhaaee Teerathhaa Guaaleeayr Suinee Haridaasu |

Bhai Tiratha is from Laskar and Hari Das Soni belongs to Gwalior.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੦ ਪੰ. ੧


ਭਾਵਾ ਧੀਰੁ ਉਜੈਨ ਵਿਚਿ ਸਾਧਸੰਗਤਿ ਗੁਰੁ ਸਬਦਿ ਨਿਵਾਸ।

Bhaavaa Dheeru Ujain Vichi Saadhsangati Guru Sabadi Nivaasu |

Bhava Dhir comes from Ujjain and resides in Word and the holy congregation.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੦ ਪੰ. ੨


ਮੇਲ ਵਡਾ ਬੁਰਹਾਨਪੁਰਿ ਸਨਮੁਖ ਸਿਖ ਸਹਜ ਪਰਗਾਸ।

Maylu Vadaa Burahaan Puri Sanamukh Sikh Sahaj Pragaasu |

Famous are the Sikhs of Burhan Pur who love one another and reside in the equipoise.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੦ ਪੰ. ੩


ਭਗਤ ਭਈਆ ਭਗਵਾਨ ਦਾਸ ਨਾਲਿ ਬੋਦਲਾ ਘਰੇ ਉਦਾਸ।

Bhagatu Bhaeeaa Bhagavaan Daas Naali Bodalaa Gharay Udaasu |

Bhagat Bhaia Bhagvan Das is the devotee and with him is a Sikh named Bodala who lives in his home becoming fully detached.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੦ ਪੰ. ੪


ਮਲਕ ਕਟਾਰੂ ਜਾਣੀਐ ਪਿਰਥੀ ਮੱਲ ਜਰਾਹੀ ਖਾਸ।

Malaku Kataaroo Jaaneeai Piradeemal Jaraadee Khaasu |

Kataru, the noble one and physician Piathimal are especially well known personalities.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੦ ਪੰ. ੫


ਭਗਤੂ ਛੁਰਾ ਵਖਾਣੀਐ ਡੱਲੂ ਰੀਹਾਣੈ ਸਾਬਾਸ।

Bhagatoo Chhuraa Vakhaaneeai Thhaloo Reehaanai Saabaasu |

Devotee Chhura and Dallu are said to be the inhabitants of Haryana.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੦ ਪੰ. ੬


ਸੁੰਦਰ ਸੁਆਮੀ ਦਾਸ ਦੁਇ ਵੰਸ ਵਧਾਵਣ ਕਵਲ ਵਿਗਾਸ।

Sundar Suaamee Daas Dui Vans Vadhavan Kaval Vigaasu |

Sundar and Swami Das both are developers of the tradition of Sikhism and live always like a blossomed lotus.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੦ ਪੰ. ੭


ਗੁਜਰਾਤੇ ਵਿਚਿ ਜਾਣੀਐ ਭੇਖਾਰੀ ਭਾਬੜਾ ਸੁਲਾਸ।

Gujaraaty Vichi Jaaneeai Bhaykhaaree Bhaabarhaa Sulaasu |

Bhikhari, Bhavara and Sulas are Gujarati Sikhs.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੦ ਪੰ. ੮


ਗੁਰਮੁਖਿ ਭਾਉ ਭਗਤਿ ਰਹਿਰਾਸੁ ॥੩੦॥

Guramukhi Bhaau Bhagati Rahiraasu ||30 ||

All these Sikhs consider loving devotion as their way of life.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੦ ਪੰ. ੯