Sikhs of the sixth Guru
ਛਟਮ ਗੁਰ ਦੇ ਸਿੱਖ

Bhai Gurdas Vaaran

Displaying Vaar 11, Pauri 31 of 31

ਸੁਹੰਡੈ ਮਾਈਆ ਲੰਬ ਹੈ ਸਾਧਸੰਗਤਿ ਗਾਵੈ ਗੁਰਬਾਣੀ।

Suhanddhai Maaeeaa Lamu Hai Saadhsangati Gaavai Gurabaanee |

In village Suhanda is Bhai maia of lamb caste who sings the holy hymns in the holy congregation.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੧


ਚੂਹੜ ਚਉਝੜ ਲਖਨਊ ਗੁਰਮੁਖਿ ਅਨਦਿਨੁ ਨਾਮ ਵਖਾਣੀ।

Chooharh Chaujharhu Lakhanaoo Guramukhi Anadinu Naam Vakhaanee |

Chuhar of Chaujhar caste from Lucknow is gurmukh who remembers Lord day and night.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੨


ਸਨਮੁਖ ਸਿਖੁ ਪਿਰਾਗ ਵਿਚ ਭਾਈ ਭਾਨਾ ਵਿਰਤੀ ਹਾਣੀ।

Sanamukhi Sikhu Piraag Vich Bhaaee Bhaanaa Virateehaanee |

Bhai Bhana of Prayag is a close Sikh who earns his livelihood.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੩


ਜਟੂ ਤਪਾ ਸੁ ਜੌਨਪੁਰਿ ਗੁਰਮਤਿ ਨਿਹਚਲ ਸੇਵ ਕਮਾਣੀ।

Jatoo Tapaa Su Jaun Puri Guramati Nihachal Sayv Kamaanee |

Jattu and Tappa, the residents of Jaunpur have served in accordance with Gurmat with stable mind.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੪


ਪਟਣੈ ਸਭਰਵਾਲ ਹੈ ਨਵਲੁ ਨਿਹਾਲਾ ਸੁਧ ਪਰਾਣੀ।

Patanai Sabharavaal Hai Navalu Nihaalaa Sudh Praanee |

In Patna Bhai naval and among Sabhaervals Nihala is a pious person.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੫


ਜੈਤਾ ਸੇਠ ਵਖਾਣੀਐ ਵਿਣੁ ਗੁਰ ਸੇਵਾ ਹੋਰੁ ਜਾਣੀ।

Jaitaa Saythh Vakhaaneeai Vinu Gur Sayvaa Horu N Jaanee |

One wealthy person is known by the name of Jaita who likes nothing except the service of the Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੬


ਰਾਜ ਮਹਿਲ ਭਾਨੂ ਬਹਿਲੁ ਭਾਉ ਭਗਤਿ ਗੁਰਮਤਿ ਮਨਿ ਭਾਣੀ।

Raaj Mahil Bhaanoo Bahilu Bhaau Bhagati Guramati Mani Bhaanee |

Of Rajmahal city is Bhanu Bahal whose mind is absorbed in the wisdom of the Guru and the loving devotion.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੭


ਸਨਮੁਖ ਸੋਢੀ ਬਦਲੀ ਸੇਠਿ ਗੁਪਾਲੈ ਗੁਰਮਤਿ ਜਾਣੀ।

Sanamukhu Soddhee Badalee Saythh Gupaalai Guramati Jaanee |

Badali Sodhi and Gopal, the rich persons understand the Gurmat.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੮


ਸੁੰਦਰੁ ਚਢਾ ਆਗਰੈ ਢਾਕੈ ਮੋਹਣਿ ਸੇਵ ਕਮਾਣੀ।

Sundaru Chaddhaa Aagarai Ddhaakai Mohani Sayv Kamaanee |

Sundar Chaddha of Agra and Bhai Mohan a resident of Dhakka have served and cultivated the true earning.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੯


ਸਾਧਸੰਗਤਿ ਵਿਟਹੁ ਕੁਰਬਾਣੀ ॥੩੧॥੧੧॥

Saadhsangati Vitahu Kurabaanee ||31 ||11 ||

I am sacrifice unto the holy congregation.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੩੧ ਪੰ. ੧੦