Gurmukh
ਗੁਰਮੁਖ

Bhai Gurdas Vaaran

Displaying Vaar 11, Pauri 4 of 31

ਸਬਦ ਸੁਰਤਿ ਲਿਵਲੀਣੁ ਹੋਇ ਸਾਧਸੰਗਤਿ ਸਚਿ ਮੇਲਿ ਮਿਲਾਇਆ।

Sabad Suratilivaleenu Hoi Saadhsangati Sachi Mayli Milaaiaa |

Absorbing consciousness into the Word, the gurmukhs meet at the true meeting centre of the holy congregation.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੪ ਪੰ. ੧


ਹੁਕਮ ਰਜਾਈ ਚਲਣਾ ਆਪੁ ਗਵਾਇ ਆਪੁ ਜਣਾਇਆ।

Hukam Rajaaee Chalanaa Aapu Gavaai N Aapu Janaaiaa |

They move in the will of the Lord and erasing their ego they do not make themselves to be noticed.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੪ ਪੰ. ੨


ਗੁਰ ਉਪਦੇਸੁ ਆਵੇਸੁ ਕਰਿ ਪਰਉਪਕਾਰਿ ਅਚਾਰਿ ਲੁਭਾਇਆ।

Gur Upadays Avaysu Kari Praupakaari Achaari Lubhaaiaa |

Inspired by the teachings of Guru they always remain eager to undertake the acts of public weal.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੪ ਪੰ. ੩


ਪਿਰਮ ਪਿਆਲਾ ਅਪਿਉ ਪੀ ਸਹਜ ਸਮਾਈ ਅਜਰੁ ਜਰਾਇਆ।

Piram Piaalaa Apiu Pee Sahaj Samaaee Ajaru Jaraaiaa |

Quaffing the grand cup of the ineffable knowledge of the Lord and merging in equipoise, they bear the unbearable, ever-descending energy of the Lord.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੪ ਪੰ. ੪


ਮਿਠਾ ਬੋਲਣੁ ਨਿਵਿ ਚਲਣੁ ਹਥਹੁ ਦੇ ਕੈ ਭਲਾ ਮਨਾਇਆ।

Mithhaa Bolanu Nivi Chalanu Hathhahu Day Kai Bhalaa Manaaiaa |

They speak sweetly, move humbly and giving donations wish everybody well.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੪ ਪੰ. ੫


ਇਕ ਮਨਿ ਇਕੁ ਅਰਾਧਣਾ ਦੁਬਿਧਾ ਦੂਜਾ ਭਾਉ ਮਿਟਾਇਆ।

Ik Mani Iku Araadhnaa Dubidhaa Doojaa Bhaau Mitaaiaa |

Decimating their dubiety and sense of duality, they with single mind adore that One Lord.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੪ ਪੰ. ੬


ਗੁਰਮੁਖਿ ਸੁਖ ਫਲ ਨਿਜ ਪਦੁ ਪਾਇਆ ॥੪॥

Guramukhi Sukh Fal Nij Padu Paaiaa ||4 ||

Gurmukhs know themselves in the form of the fruit of delight and attain the supreme bliss.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੪ ਪੰ. ੭