Sikhism
ਗੁਰ ਸਿੱਖੀ

Bhai Gurdas Vaaran

Displaying Vaar 11, Pauri 5 of 31

ਗੁਰਸਿਖੀ ਬਾਰੀਕ ਹੈ ਖੰਡੇ ਧਾਰ ਗਲੀ ਅਤਿ ਭੀੜੀ।

Gurasikhee Baareek Hai Khanday Dhaar Galee Ati Bheerhee |

The discipleship of the Guru is very subtle like a sword edge and narrow alley.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੫ ਪੰ. ੧


ਓਥੈ ਟਿਕੈ ਭੁਣਹਣਾ ਚਲਿ ਸਕੈ ਉਪਰਿ ਕੀੜੀ।

Aodai Tikai N Bhunahanaa Chali N Sakai Upari Keerhee |

Mosquito’s and ants cannot stand there.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੫ ਪੰ. ੨


ਵਾਲਹੁੰ ਨਿਕੀ ਆਖੀਐ ਤੇਲੁ ਤਿਲਹੁੰ ਲੈ ਕੋਲ੍ਹੂ ਪੀੜੀ।

Vaalahu Nikee Aakheeai Taylu Tilahu Lai Kolh Peerhee |

It is thinner than hair and as the oil of sesame is obtained after crushing it in the crusher with great difficulty, the discipleship of the Guru is not obtained easily.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੫ ਪੰ. ੩


ਗੁਰਮੁਖਿ ਵੰਸੀ ਪਰਮਹੰਸ ਖੀਰ ਨੀਰ ਨਿਰਨਉ ਚੁੰਜਿ ਵੀੜੀ।

Guramukhi Vansee Pram Hans Kheer Neer Niranau Chunji Veerhee |

Gurmukhs are descendants of swans and separate water from milk with their beak of thoughtfulness.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੫ ਪੰ. ੪


ਸਿਲਾ ਅਲੂਣੀ ਚਟਣੀ ਮਾਣਕ ਮੋਤੀ ਚੋਗ ਨਿਵੀੜੀ।

Silaa Aloonee Chatanee Maanak Motee Chog Niveerhee |

Like licking of the salt-less stone they pick up the rubies and jewels to eat.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੫ ਪੰ. ੫


ਗੁਰਮੁਖਿ ਮਾਰਗਿ ਚਲਣਾ ਆਸ ਨਿਰਾਸੀ ਝੀੜ ਉਝੀੜੀ।

Guramukhi Maaragi Chalanaa Aas Niraasee Jheerh Ujheerhee |

The gurmukhs repudiating all hopes and desires move on the way of detachment and tear down the veil of Maya.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੫ ਪੰ. ੬


ਸਹਜਿ ਸਰੋਵਰਿ ਸਚਖੰਡਿ ਸਾਧਸੰਗਤਿ ਸਚ ਤਖਤਿ ਹਰੀੜੀ।

Sahaji Sarovari Sach Khandi Saadhsangati Sach Takhati Hareerhee |

Holy congregation, the abode of truth and throne of the true Lord is the manasarovar for the gurmukhs.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੫ ਪੰ. ੭


ਚੜ੍ਹਿ ਇਕੀਹ ਪਤਿ ਪਉੜੀਆ ਨਿਰੰਕਾਰੁ ਗੁਰ ਸਬਦੁ ਸਹੀੜੀ।

Charhhi Ikeeh Pati Paurheeaa Nirankaaru Gur Sabadu Saheerhee |

Climbing the steps of non-duality they adopt the Word of the formless Guru.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੫ ਪੰ. ੮


ਗੂੰਗੈ ਦੀ ਮਿਠਿਆਈਐ ਅਕਥ ਕਥਾ ਵਿਸਮਾਦੁ ਬਚੀੜੀ।

Gungai Dee Mithhiaaeeai Akathh Kathha Visamaadu Bacheerhee |

They enjoy His ineffable story like they enjoyment by a dumb person of the sweets.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੫ ਪੰ. ੯


ਗੁਰਮੁਖਿ ਸੁਖ ਫਲੁ ਸਹਜਿ ਅਲੀੜੀ ॥੫॥

Guramukhi Sukhu Fal Sahaji Aleerhee ||5 ||

Through the natural devotion, the gurmukhs attain the fruit of delight.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੫ ਪੰ. ੧੦