Love of the gurmukhs
ਗੁਰਮੁਖਾਂ ਦੀ ਪ੍ਰੀਤਿ ਵਰਣਨ

Bhai Gurdas Vaaran

Displaying Vaar 11, Pauri 8 of 31

ਪਿਰਮ ਪਿਆਲਾ ਸਾਧ ਸੰਗ ਸਬਦ ਸੁਰਤਿ ਅਨਹਦ ਲਿਵ ਲਾਈ।

Piram Piaalaa Saadhsang Sabad Surati Anahadliv Laaee |

Quaffing the cup of love in the holy congregation, the Sikhs of Guru absorb their consciousness in the Word.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੮ ਪੰ. ੧


ਧਿਆਨੀ ਚੰਦ ਚਕੋਰ ਗਤਿ ਅੰਮ੍ਰਿਤ ਦ੍ਰਿਸਟਿ ਸ੍ਰਿਸਟਿ ਵਰਸਾਈ।

Dhiaanee Chand Chakor Gati Anmrat Drisati Srisati Varasaaee |

As the bird chakor meditates on moon to enjoy cool, from their sight also pours the nectar.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੮ ਪੰ. ੨


ਘਨਹਰ ਚਾਤ੍ਰਿਕ ਮੋਰ ਜਿਉ ਅਨਹਦ ਧੁਨਿ ਸੁਣਿ ਪਾਇਲ ਪਾਈ।

Ghanahar Chaatrik Mor Jiu Anahad Dhuni Suni Paail Paaee |

Listening to the roar of clouds they dance like rain bird and peacock.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੮ ਪੰ. ੩


ਚਰਣ ਕਵਲ ਮਕਰੰਦ ਰਸਿ ਸੁਖ ਸੰਪੁਟ ਹੁਇ ਭਵਰੁ ਸਮਾਈ।

Charan Kaval Makarand Rasi Sukh Sanput Hui Bhavaru Samaaee |

To taste the nectar of the lotus feet they turn themselves into the black bee and become one with the storehouse of delight (of the Lord).

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੮ ਪੰ. ੪


ਸੁਖ ਸਾਗਰ ਵਿਚਿ ਮੀਨ ਹੋਇ ਗੁਰਮੁਖਿ ਚਾਲਿ ਖੋਜ ਖੁਜਾਈ।

Sukh Saagar Vichi Meen Hoi Guramukhi Chaali N Khoj Khujaaee |

The way of the gurmukhs is not known to anybody; similar to fish they live in the ocean of happiness.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੮ ਪੰ. ੫


ਅਪਿਓ ਪੀਅਣੁ ਨਿਝਰ ਝਰਣ ਅਜਰੁ ਜਰਣ ਨਾ ਅਲਖੁ ਲਖਾਈ।

Apiao Peeanu Nijhar Jharan Ajaru Jaran N Alakhu Lakhaaee |

They drink nectar; from them gush forth the springs of nectar; they assimilate the unbearable but still they do not make them noticed by any one.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੮ ਪੰ. ੬


ਵੀਹ ਇਕੀਹ ਉਲੰਘਿ ਕੈ ਗੁਰਸਿਖ ਗੁਰਮੁਖਿ ਸੁਖ ਫਲ ਪਾਈ।

Veeh Ikeeh Ulaghi Kai Gurasikh Guramukhi Sukh Fal Paaee |

Going across all the stages (of three-dimensional nature-prakarti) they attain the fruits of delights.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੮ ਪੰ. ੭


ਵਾਹਿਗੁਰੂ ਵਡੀ ਵਡਿਆਈ ॥੮॥

Vaahiguroo Vadee Vadiaaee ||8 ||

Wondrous is the Vaheguru whose greatness is grand.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੮ ਪੰ. ੮