Love for the Guru
ਗੁਰੂ ਪ੍ਰੀਤੀ

Bhai Gurdas Vaaran

Displaying Vaar 11, Pauri 9 of 31

ਕਛੂ ਆਂਡਾ ਧਿਆਨੁ ਧਰਿ ਕਰਿ ਪਰਪਕੁ ਨਦੀ ਵਿਚਿ ਆਣੈ।

Kachhoo Aandaa Dhiaanu Dhari Kari Prapaku Nadee Vichi Aanai |

Tortoise lays its eggs in the sands but having full care of them on their maturity, it brings them into the river.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੯ ਪੰ. ੧


ਕੂੰਜ ਰਿਦੈ ਸਿਮਰਣੁ ਕਰੈ ਲੈ ਬਚਾ ਉਡਦੀ ਅਸਮਾਣੈ।

Koonj Ridai Simaranu Karai Lai Bachaa Udadee Asamaanai |

The florican also under its full care makes its off spring fly in the sky.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੯ ਪੰ. ੨


ਬਤਕ ਬਚਾ ਤੁਰਿਤੁਰਾ ਜਲ ਥਲ ਵਰਤੈ ਸਹਜਿ ਵਿਡਾਣੈ।

Batak Bachaa Turi Turai Jal Thhal Varatai Sahaji Vidaanai |

The swan also in its very natural way teaches its young ones to move on water as well as on earth.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੯ ਪੰ. ੩


ਕੋਇਲ ਪਾਲੈ ਕਾਵਣੀ ਮਿਲਦਾ ਜਾਇ ਕੁਟੰਬ ਸਿਞਾਣੈ।

Koil Paalai Kaavanee Miladaa Jaai Kutanbi Siaanai |

The crow maintains the offspring’s of cuckoo but as and when they grow up, they, identifying the voice of their mother, go and meet her.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੯ ਪੰ. ੪


ਹੰਸ ਵੰਸੁ ਵਸਿ ਮਾਨਸਰਿ ਮਾਣਕ ਮੋਤੀ ਚੋਗ ਚੁਗਾਣੈ।

Hans Vansu Vasi Maanasari Maanak Motee Chog Chugaanai |

The progeny of swans learn to pick up pearls while living in the Manasarovar, the sacred tank.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੯ ਪੰ. ੫


ਗਿਆਨਿ ਧਿਆਨਿ ਸਿਮਰਣਿ ਸਦਾ ਸਤਿਗੁਰ ਸਿਖੁ ਰਖੈ ਨਿਰਬਾਣੈ।

Giaan Dhiaani Simarani Sadaa Satiguru Sikhu Rakhai Nirabaanai |

Giving the technique of knowledge, meditation and remembrance to the Sikh, the Guru liberates him forever.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੯ ਪੰ. ੬


ਭੂਤ ਭਵਿਖਹੁਂ ਵਰਤਮਾਨ ਤ੍ਰਿਭਵਣ ਸੋਝੀ ਮਾਣੁ ਨਿਮਾਣੈ।

Bhooh Bhavikhahu Varatamaan Tribhavan Sojhee Maanu Nimaanai |

The Sikh now knows the future, present and past but he gets honours by becoming humble.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੯ ਪੰ. ੭


ਜਾਤੀ ਸੁੰਦਰ ਲੋਕੁ ਜਾਣੈ ॥੯॥

Jaatee Sundar |oku N Jaanai ||9 ||

The ilk of the gurmukhs is grand but people do not know this fact.

ਵਾਰਾਂ ਭਾਈ ਗੁਰਦਾਸ : ਵਾਰ ੧੧ ਪਉੜੀ ੯ ਪੰ. ੮