The conduct of the Sikhs of the Guru
ਗੁਰੂ ਸਿੱਖਾਂ ਦੀ ਕਰਨੀ

Bhai Gurdas Vaaran

Displaying Vaar 12, Pauri 1 of 20

ਬਲਿਹਾਰੀ ਤਿਨ੍ਹਾਂ ਗੁਰਸਿਖਾਂ ਜਾਇ ਜਿਨਾ ਗੁਰ ਦਰਸਨੁ ਡਿਠਾ।

Balihaaree Tinhaan Gurasikhaan Jaai Jinaa Gur Darasanu Dithhaa |

I am sacrifice unto those Gursikhs who go to have the glimpse of the Guru.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧ ਪੰ. ੧


ਬਲਿਹਾਰੀ ਤਿਨ੍ਹਾਂ ਗੁਰਸਿੱਖਾਂ ਪੈਰੀ ਪੈ ਗੁਰ ਸਭਾ ਬਹਿਠਾ।

Balihaaree Tinhaan Gurasikhaan Pairee Pai Gur Sabhaa Bahithhaa |

I am sacrifice unto those Gursikhs who touching the feet sit in the assembly of the Guru.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧ ਪੰ. ੨


ਬਲਿਹਾਰੀ ਤਿਨ੍ਹਾਂ ਗੁਰਸਿੱਖਾਂ ਗੁਰਮਤਿ ਬੋਲ ਬੋਲਦੇ ਮਿਠਾ।

Balihaaree Tinhaan Gurasikhaan Guramati Bol Boladay Mithhaa |

I am sacrifice unto those Gursikhs who speak sweet.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧ ਪੰ. ੩


ਬਲਿਹਾਰੀ ਤਿਨ੍ਹਾਂ ਗੁਰਸਿੱਖਾਂ ਪੁਤ੍ਰ ਮਿਤ੍ਰ ਗੁਰਭਾਈ ਇਠਾ।

Balihaaree Tinhaan Gurasikhaan Putr Mitr Gur Bhaaee Ithhaa |

I am sacrifice unto those Gursikhs who prefer their fellow disciples to their sons and friends.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧ ਪੰ. ੪


ਬਲਿਹਾਰੀ ਤਿਨ੍ਹਾਂ ਗੁਰਸਿੱਖਾਂ ਗੁਰ ਸੇਵਾ ਜਾਣਨਿ ਅਭਿਰਿਠਾ।

Balihaaree Tinhaan Gurasikhaan Gur Sayvaa Jaanani Abhirithhaa |

I am sacrifice unto those Gursikhs who love the service to the Guru.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧ ਪੰ. ੫


ਬਲਿਹਾਰੀ ਤਿਨ੍ਹਾਂ ਗੁਰਸਿੱਖਾਂ ਆਪਿ ਤਰੇ ਤਾਰੇਨਿ ਸਰਿਠਾ।

Balihaaree Tinhaan Gurasikhaan Aapi Taray Taarayni Sarithhaa |

I am sacrifice unto those Gursikhs who get across and make other creatures also swim across.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧ ਪੰ. ੬


ਗੁਰਸਿਖ ਮਿਲਿਆ ਪਾਪ ਪਣਿਠਾ ॥੧॥

Gurasikh Miliaa Paap Panithhaa ||1 ||

Meeting such Gursikhs, all the sins are removed.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧ ਪੰ. ੭