Indr and Brahma
ਇੰਦ੍ਰ ਤੇ ਬ੍ਰਹਮਾ

Bhai Gurdas Vaaran

Displaying Vaar 12, Pauri 10 of 20

ਵਡੀ ਆਰਜਾ ਇੰਦ੍ਰ ਦੀ ਇੰਦ੍ਰ ਪੁਰੀ ਵਿਚ ਰਾਜੁ ਕਮਾਵੈ।

Vadee Aarajaa Indr Dee Indr Puree Vichi Raaju Kamaavai |

Indr has a long age; he ruled indrpuri.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੦ ਪੰ. ੧


ਚਉਦਹ ਇੰਦ੍ਰ ਵਿਣਾਸੁਕਾਲਿ ਬ੍ਰਹਮੇ ਦਾ ਇਕੁ ਦਿਵਸੁ ਵਿਹਾਵੈ।

Chaudah Indr Vinaasu Kaali Brahamay Daa Iku Divasu Vihaavai |

When fourteen Indrs are finished, the one day of Brahma passes I.e. in one day of Brahma fourteen Indrs rule.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੦ ਪੰ. ੨


ਧੰਧੇ ਹੀ ਬ੍ਰਹਮਾ ਮਰੈ ਲੋਮਸ ਦਾ ਇਕੁ ਰੋਮ ਛਿਜਾਵੈ।

Dhandhy Hee Brahamaa Marai |omas Daa Iku Rom Chhijaavai |

With the fall of one hair of Lomas Rishi, one Brahma is known to end his life (one can very well guess that like innumerable hair Brahmas are also many).

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੦ ਪੰ. ੩


ਸੇਸ ਮਹੇਸ ਵਖਾਣੀਅਨਿ ਚਿਰੰਜੀਵ ਹੋਇ ਸਾਂਤਿ ਆਵੈ।

Says Mahays Vakhaaneeani Chiranjeev Hoi Saanti N Aavai |

Sesanag and Mahesa are also supposed to be living eternally but none has attained peace.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੦ ਪੰ. ੪


ਜੋਗ ਭੋਗ ਜਪ ਤਪ ਘਣੇ ਲੋਕ ਵੇਦ ਸਿਮਰਣੁ ਸੁਹਾਵੈ।

Jog Bhog Jap Tap Ghanay |ok Vayd Simaranu N Suhaavai |

God does not like the hypocrisy of yoga, hedonism, recitation, asceticism, common customary acts etc.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੦ ਪੰ. ੫


ਆਪੁ ਗਣਾਏ ਸਹਜਿ ਸਮਾਵੈ ॥੧੦॥

Aapu Ganaaay N Sahaji Samaavai ||10 ||

He who keeps his ego with him cannot merge in equipoise.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੦ ਪੰ. ੬