Rishi Narad and others
ਨਾਰਦਾਦਿਕ ਰਿਖੀ

Bhai Gurdas Vaaran

Displaying Vaar 12, Pauri 11 of 20

ਨਾਰਦੁ ਮੁਨੀ ਅਖਾਇਦਾ ਆਗਮੁ ਜਾਣਿ ਧੀਰਜੁ ਆਣੈ।

Naarathhu Munee Akhaaidaa Agamu Jaani N Dheeraju Aanai |

Even being adept in the Vedas and Shastras Narad, the sage, had no forbearance.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੧ ਪੰ. ੧


ਸੁਣਿ ਸੁਣਿ ਮਸਲਤਿ ਮਜਲਸੈ ਕਰਿ ਕਰਿ ਚੁਗਲੀ ਆਖਿ ਵਖਾਣੈ।

Suni Suni Masalati Majalasai Kari Kari Chugalee Aakhi Vakhaanai |

He would listen to the conversations of one assembly and would talk about it in the other.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੧ ਪੰ. ੨


ਬਾਲ ਬੁਧਿ ਸਨਕਾਦਿਕਾ ਬਾਲ ਸੁਭਾਇ ਨਵਿਰਤੀ ਹਾਣੈ।

Baal Budhi Sanakaathhikaa Baal Subhaau Naviratee Haanai |

Sanaks et al. also always reminded of the child wisdom and because of their restive nature they could never attain contentment and always suffered loss.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੧ ਪੰ. ੩


ਜਾਇ ਬੈਕੁੰਠਿ ਕਰੋਧੁ ਕਰਿ ਦੇਇ ਸਰਾਪੁ ਜੈ ਬਿਜੈ ਧਿਙਾਣੈ।

Jaai Baikunthhi Karodhu Kari Dayi Saraapu Jaii Bijai Dhiaanai |

They went to heaven and happened to curse Jay and Vijay, the door-keepers. Ultimately they had to repent.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੧ ਪੰ. ੪


ਅਹੰਮੇਉ ਸੁਕਦੇਉ ਕਰ ਗਰਭ ਵਾਸਿ ਹਉਮੈ ਹੈਰਾਣੈ।

Ahanmayu Sukadayu Kari Garabh Vaasi Haumai Hairaanai |

Because of his ego Sukadev also suffered for a long time (twelve years) in the womb of his mother.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੧ ਪੰ. ੫


ਚੰਦੁ ਸੂਰਜੁ ਅਉਲੰਗ ਭਰੈ ਉਦੈ ਅਸਤ ਵਿਚਿ ਆਵਣ ਜਾਣੈ।

Chandu Sooraj Aulag Bharai Udai Asat Vichi Aavan Jaanai |

Sun and moon also full of blemishes, indulge in the cycle of rising and setting.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੧ ਪੰ. ੬


ਸਿਵ ਸਕਤੀ ਵਿਚਿ ਗਰਬੁ ਗੁਮਾਣੈ ॥੧੧॥

Siv Sakatee Vichi Garabu Gumaanai ||11 ||

Engrossed in maya they are all afflicted by ego.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੧ ਪੰ. ੭