The celebates and virtuous etc.
ਜਤੀ ਸਤੀ ਆਦਿਕ

Bhai Gurdas Vaaran

Displaying Vaar 12, Pauri 12 of 20

ਜਤੀ ਸਤੀ ਸੰਤੋਖੀਆ ਜਤ ਸਤ ਜੁਗਤਿ ਸੰਤੋਖ ਜਾਤੀ।

Jatee Satee Santokheeaa Jat Sat Jugati Santokh N Jaatee |

So called celibates, virtuous and contented ones have also not understood contentment, the actual technique of celibacy and other virtues.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੨ ਪੰ. ੧


ਸਿਧ ਨਾਥੁ ਬਹੁ ਪੰਥ ਕਰਿ ਹਉਮੈ ਵਿਚਿ ਕਰਨਿ ਕਰਮਾਤੀ।

Sidh Naathhu Bahu Panthh Kari Haumai Vichi Karani Karamaatee |

The siddhas and naths controlled by ego and divided into many sects roam hither and thither showing miraculous feats.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੨ ਪੰ. ੨


ਚਾਰਿ ਵਰਨ ਸੰਸਾਰ ਵਿਚਿ ਖਹਿ ਖਹਿ ਮਰਦੇ ਭਰਮਿ ਭਰਾਤੀ।

Chaari Varan Sansaar Vichi Khahi Khahi Maraday Bharami Bharaatee |

All the four varnas in the world going astray in delusions are clashing with one another.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੨ ਪੰ. ੩


ਛਿਅ ਦਰਸਨ ਹੋਇ ਵਰਤਿਆ ਬਾਰਹ ਵਾਟ ਉਚਾਟ ਜਮਾਤੀ।

Chhia Darasan Hoi Varatiaa Baarah Vaat Uchaat Jamaatee |

Under the aegis of the six Shastras, yogis have adopted twelve ways and becoming indifferent to the world have gone away from its responsibilities.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੨ ਪੰ. ੪


ਗੁਰਮੁਖਿ ਵਰਨ ਅਵਰਨ ਹੋਇ ਰੰਗ ਸੁਰੰਗ ਤੰਬੋਲ ਸੁਹਾਤੀ।

Guramukhi Varan Avaran Hoi Rang Surang Tanbol Suvaatee |

Gurmukh, who is beyond varnas and its further denominations, is like the betel leaf, which out of various colours adopts one steadfast colour (red) of all the virtues.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੨ ਪੰ. ੫


ਛਿਅ ਰੁਤਿ ਬਾਰਹ ਮਾਹ ਵਿਚਿ ਗੁਰਮੁਖਿ ਦਰਸਨੁ ਸੁਝ ਸੁਝਾਤੀ।

Chhia Ruti Baarah Maah Vichi Guramukhi Darasanu Sujh Sujhaatee |

In the six seasons and twelve months as and when the gurmukh is visualized, he enlightens all like the sun of knowledge.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੨ ਪੰ. ੬


ਗੁਰਮੁਖਿ ਸੁਖ ਫਲੁ ਪਿਰਮ ਪਿਰਾਤੀ ॥੧੨॥

Guramukhi Sukh Fal Piram Piraatee ||12 ||

The delightful fruit for gurmukhs is his love for the Lord.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੨ ਪੰ. ੭