Low born selfless devotees
ਨੀਚ ਕੁਲ ਨਿਸ਼ਕਾਮੁ ਭਗਤ

Bhai Gurdas Vaaran

Displaying Vaar 12, Pauri 15 of 20

ਕਲਜੁਗ ਨਾਮਾ ਭਗਤੁ ਹੋਇ ਫੇਰਿ ਦੇਹੁਰਾ ਗਾਇ ਜਿਵਾਈ।

Kalajugi Naamaa Bhagatu Hoi Dhayri Dayhuraa Gaai Jivaaee |

In kaliyuga, a devotee named Namdev made the temple rotate and dead cow alive.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੫ ਪੰ. ੧


ਭਗਤੁ ਕਬੀਰ ਵਖਾਣੀਐ ਬੰਦੀ ਖਾਨੇ ਤੇ ਉਠਿ ਜਾਈ।

Bhagatu Kabeeru Vakhaaneeai Bandee Khaanay Tay Uthhi Jaaee |

It is said Kabir used to go out of prison as and when he liked.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੫ ਪੰ. ੨


ਧੰਨਾ ਜਟੁ ਉਧਾਰਿਆ ਸਧਨਾ ਜਾਤਿ ਅਜਾਤਿ ਕਸਾਈ।

Dhannaa Jatu Udhaariaa Sadhnaa Jaati Ajaati Kasaaee |

Dhanna, the jatt (farmer) and Sadhana born in a known low cast butcher got across the world ocean.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੫ ਪੰ. ੩


ਜਨੁ ਰਵਿਦਾਸੁ ਚਮਾਰੁ ਹੋਇ ਚਹੁ ਵਰਨਾਂ ਵਿਚਿ ਕਰਿ ਵਡਿਆਈ।

Janu Ravidaasu Chamaaru Hoi Chahu Varana Vichi Kari Vadiaaee |

Considering Ravi Das a devotee of the Lord, all the four varnas praise him.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੫ ਪੰ. ੪


ਬੇਣਿ ਹੋਆ ਅਧਿਆਤਮੀ ਸੈਣੁ ਨੀਚ ਕੁਲੁ ਅੰਦਰਿ ਨਾਈ।

Bayni Hoaa Adhiaatmee Sainu Neechu Kulu Andari Naaee |

Beni, the saint was a spiritualist, and born in a so-called low barber caste Sain was a devotee (of Lord).

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੫ ਪੰ. ੫


ਪੈਰੀ ਪੈ ਪਾਖਾਕ ਹੋਇ ਗੁਰ ਸਿਖਾਂ ਵਿਚਿ ਵਡੀ ਸਮਾਈ।

Pairee Pai Paa Khaak Hoi Gurasikhaan Vichi Vadee Samaaee |

Falling at and becoming the dust of the feet is the great trance for the Sikhs of the Guru (their caste should not be considered).

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੫ ਪੰ. ੬


ਅਲਖ ਲਖਾਇ ਅਲਖੁ ਲਖਾਈ ॥੧੫॥

Alakhu Lakhaai N Alakhu Lakhaaee ||15 ||

The devotees, though they behold the imperceptible Lord, yet do not disclose this to anyone.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੫ ਪੰ. ੭