Superiority of the kaliyuga, in the dark age
ਕਲਜੁਗ ਦੀ ਉੱਤਮਤਾਈ

Bhai Gurdas Vaaran

Displaying Vaar 12, Pauri 16 of 20

ਸਤਿਜੁਗੁ ਉਤਮੁ ਆਖੀਐ ਇਕੁ ਫੇੜੈ ਸਭ ਦੇਸੁ ਦੁਹੇਲਾ।

Satijugu Utamu Aakheeai Iku Dhayrhai Sabh Daysu Duhaylaa |

Satyuga is said to be best but in it one committed sin and the whole country suffered.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੬ ਪੰ. ੧


ਤ੍ਰੇਤੈ ਨਗਰੀ ਪੀੜੀਐ ਦੁਆਪੁਰਿ ਵੰਸੁ ਵਿਧੁੰਸੁ ਕੁਵੇਲਾ।

Traytai Nagaree Peerheeai Duaapuri Vansu Vidhunsu Kuvaylaa |

In treta, one did the wrong act and the whole city would suffer. In Duapar, sinful act of one person made the whole family suffer.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੬ ਪੰ. ੨


ਕਲਿਜੁਗਿ ਸਚੁ ਨਿਆਉ ਹੈ ਜੋ ਬੀਜੈ ਸੋ ਲੁਣੈ ਇਕੇਲਾ।

Kalijugi Sachu Niaau Hai Jo Beejai So Lunai Ikaylaa |

The justice of Kaliyuga is true because in it only he reaps who sows the evil seeds.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੬ ਪੰ. ੩


ਪਾਰਬ੍ਰਹਮ ਪੂਰਨ ਬ੍ਰਹਮ ਸਬਦਿ ਸੁਰਤਿ ਸਤਿਗੁਰ ਗੁਰ ਚੇਲਾ।

Paarabrahamu Pooranu Brahamu Sabadi Surati Satiguroo Gur Chaylaa |

Brahm is the perfect Sabdabrahm and that disciple who merges his consciousness in the Sabdabrahm is in fact Guru and the true Guru (God).

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੬ ਪੰ. ੪


ਨਾਮ ਦਾਨੁ ਇਸਨਾਨੁ ਦ੍ਰਿੜ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ।

Naamu Daanu Isanaanu Drirh Saadhsangati Mili Anmrit Vaylaa |

Sabdabrahm, the Guru is attained in the holy congregation by remembering the name of the Lord in the ambrosial hours.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੬ ਪੰ. ੫


ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇਣਾ ਸਹਜ ਸੁਹੇਲਾ।

Mithhaa Bolanu Niv Chalanu Hathhahu Daynaa Sahij Suhaylaa |

A mild spoken, humble and giver through his hands moves in equipoise and remains happy.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੬ ਪੰ. ੬


ਗੁਰਮੁਖਿ ਸੁਖ ਫਲੁ ਨੇਹੁ ਵੇਲਾ ॥੧੬॥

Guramukh Sukh Fal Nayhu Navaylaa ||16 ||

Ever new love of devotion to the Lord keeps the gurmukhs happy.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੬ ਪੰ. ੭