Waheguru mantara
ਵਾਹਿਗੁਰੂ ਮੰਤ੍ਰ

Bhai Gurdas Vaaran

Displaying Vaar 12, Pauri 17 of 20

ਨਿਰੰਕਾਰ ਆਕਾਰੁ ਕਰਿ ਜੋਤਿ ਸਰੂਪ ਅਨੂਪ ਦਿਖਾਇਆ।

Nirankaaru Aakaaru Kari Joti Saroopu Anoop Dikhaaiaa |

The formless Lord has been beholden in the form of the light (in Guru Nanak and other Gurus).

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੭ ਪੰ. ੧


ਬੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸਬਦੁ ਸੁਣਾਇਆ।

Vayd Katayb Agocharaa Vaahiguroo Gur Sabadu Sunaaiaa |

The Gurus recited Word-Guru as Vahiguru who is beyond the Vedas and Katebas (the semtic scriptures).

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੭ ਪੰ. ੨


ਚਾਰਿ ਵਰਨ ਚਾਰ ਮਜਹਬਾ ਚਰਣ ਕਵਲ ਸਰਣਾਗਤਿ ਆਇਆ।

Chaari Varan Chaari Majahabaa Charan Kaval Saranagati Aaiaa |

Therefore all the four varnas and all four semitic religions have sought the shelter of the lotus feet of the Guru.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੭ ਪੰ. ੩


ਪਾਰਸ ਪਰਸਿ ਅਪਰਸ ਜਗਿ ਅਸਟਧਾਤੁ ਇਕੁ ਧਾਤੁ ਕਰਾਇਆ।

Paarasi Prasi Apras Jagi Asat Dhaatu Iku Dhaatu Karaaiaa |

When the Gurus in the form of Philosopher’s stone touched them, that alloy of eight metal changed into one metal (gold in the form of Sikhism).

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੭ ਪੰ. ੪


ਪੈਰੀ ਪਾਇ ਨਿਵਾਇਕੈ ਹਉਮੈ ਰੋਗੁ ਅਸਾਧੁ ਮਿਟਾਇਆ।

Pairee Paai Nivaaikai Haumai Rogu Asaadhu Mitaaiaa |

The Gurus giving them place at their feet removed their incurable malady of ego.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੭ ਪੰ. ੫


ਹੁਕਮਿ ਰਜਾਈ ਚਲਣਾ ਗੁਰਮੁਖਿ ਗਾਡੀ ਰਾਹੁ ਚਲਾਇਆ।

Hukami Rajaaee Chalanaa Guramukhi Gaadee Raahu Chalaaiaa |

For Gurmukhs they cleared the highway of God’s will.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੭ ਪੰ. ੬


ਪੂਰੇ ਪੂਰਾ ਥਾਟੁ ਬਣਾਇਆ ॥੧੭॥

Pooray Pooraa Daatu Banaaiaa ||17 ||

The perfect (Guru) made the perfect arrangements.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੭ ਪੰ. ੭