Gurmukh
ਗੁਰਮੁਖ ਵਰਨਣ

Bhai Gurdas Vaaran

Displaying Vaar 12, Pauri 18 of 20

ਜੰਮਣ ਮਰਣਹੁ ਬਾਹਰੇ ਪਰਉਪਕਾਰੀ ਜਗ ਵਿਚਿ ਆਏ।

Janmanu Maranhu Baaharay Praupakaaree Jag Vichi Aaay |

Being beyond transmigration the altruists came in this world.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੮ ਪੰ. ੧


ਭਾਉ ਭਗਤਿ ਉਪਦੇਸ ਕਰਿ ਸਾਧਸੰਗਤਿ ਸਚਖੰਡ ਵਸਾਏ।

Bhaau Bhagati Upadaysu Kari Saadh Sangati Sachakhandi Vasaaay |

Preaching loving devotion, they, through the holy congregation reside in the abode of truth.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੮ ਪੰ. ੨


ਮਾਨ ਸਰੋਵਰਿ ਪਰਮਹੰਸ ਗੁਰਮੁਖਿ ਸਬਦ ਸੁਰਤਿ ਲਿਵ ਲਾਏ।

Maan Sarovari Pramahans Guramukhi Sabad Suratiliv Laaay |

Gurmukhs being swans of highest order (paramhains) keep their consciousness merged in Word, the Brahm.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੮ ਪੰ. ੩


ਚੰਦਨ ਵਾਸ ਵਣਾਸਪਤਿ ਅਫਲ ਸਫਲ ਚੰਦਨ ਮਹਿਕਾਏ।

Chandan Vaasu Vanaasapati Adhl Safal Chandan Mahakaaay |

They are like sandal, which makes the fruitful and fruitless vegetation fragrant.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੮ ਪੰ. ੪


ਭਵਜਲ ਅੰਦਰਿ ਬੋਹਥੈ ਹੋਇ ਪਰਵਾਰ ਸੁ ਪਾਰ ਲੰਘਾਏ।

Bhavajal Andari Bohathhai Hoi Pravaar Sadhar Laghaaay |

Into the world ocean they are like that vessel which takes the whole family across comfortably.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੮ ਪੰ. ੫


ਲਹਰਿ ਤਰੰਗੁ ਵਿਆਪਈ ਮਾਇਆ ਵਿਚਿ ਉਦਾਸੁ ਰਹਾਏ।

Lahari Tarangu N Viaapaee Maaiaa Vichi Udaasu Rahaaay |

They remain undistributed and detached amid the waves of worldly phenomena.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੮ ਪੰ. ੬


ਗੁਰਮੁਖਿ ਸੁਖ ਫਲੁ ਸਹਿਜ ਸਮਾਏ ॥੧੮॥

Guramukhi Sukh Fal Sahaji Samaaay ||18 ||

Remaining absorbed in the equipoise is the delightful fruit if the gurmukhs.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੧੮ ਪੰ. ੭