Daily routine of Gursikhs
ਗੁਰ ਸਿੱਖਾਂ ਦਾ ਨਿੱਤਨੇਮ

Bhai Gurdas Vaaran

Displaying Vaar 12, Pauri 2 of 20

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਪਿਛਲ ਰਾਤੀ ਉਠਿ ਬਹੰਦੇ।

Kurabaanee Tinhaan Gurasikhaan Pichhal Raatee Uthhi Bahanday |

I am sacrifice unto those Gursikhs who get up in the last quarter of night.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੨ ਪੰ. ੧


ਕੁਰਬਾਣੀ ਤਿਨ੍ਹਾਂ ਗੁਰਸਿਖਾਂ ਅੰਮ੍ਰਿਤ ਵੇਲੈ ਸਰਿ ਨਾਵੰਦੇ।

Kurabaanee Tinhaan Gurasikhaan Anmritu Vaylai Sari Naavanday |

I am sacrifice unto those Gursikhs who getting up in the ambrosial hours, and bathe in the holy tank.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੨ ਪੰ. ੨


ਕੁਰਬਾਣੀ ਤਿਨ੍ਹਾਂ ਗੁਰਸਿਖਾਂ ਹੋਇ ਇਕ ਮਨਿ ਗੁਰ ਜਾਪੁ ਜਪੰਦੇ।

Kurabaanee Tinhaan Gurasikhaan Hoi Ik Mani Gur Jaapu Japanday |

I am sacrifice unto those Gursikhs who remember the Lord with single devotion.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੨ ਪੰ. ੩


ਕੁਰਬਾਣੀ ਤਿਨ੍ਹਾਂ ਗੁਰਸਿਖਾਂ ਸਾਧਸੰਗਤਿ ਚਲਿ ਜਾਇ ਜੁੜੰਦੇ।

Kurabaanee Tinhaan Gurasikhaan Saadhsangati Chali Jaai Jurhanday |

I am sacrifice unto those Gursikhs also who go to the holy congregation and sit there.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੨ ਪੰ. ੪


ਕਰਬਾਣੀ ਤਿਨ੍ਹਾਂ ਗੁਰਸਿਖਾਂ ਗੁਰਬਾਣੀ ਨਿਤਿ ਗਾਇ ਸੁਣੰਦੇ।

Kurabaanee Tinhaan Gurasikhaan Gurabaanee Niti Gaai Sunanday |

I am sacrifice unto those Gursikhs who sing and listen to Gurbani daily.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੨ ਪੰ. ੫


ਕੁਰਬਾਣੀ ਤਿਨ੍ਹਾਂ ਗੁਰਸਿਖਾਂ ਮਨ ਮੇਲੀ ਕਰਿ ਮੇਲਿ ਮਿਲੰਦੇ।

Kurabaanee Tinhaan Gurasikhaan Mani Maylee Kari Mayli Miladay |

I am sacrifice unto those Gursikhs who meet others whole-heartedly.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੨ ਪੰ. ੬


ਕੁਰਬਾਣੀ ਤਿਨ੍ਹਾਂ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ।

Kurabaanee Tinhaan Gurasikhaan Bhaai Bhagati Gurapurab Karanday |

I am sacrifice unto those Gursikhs who celebrate Guru’s anniversaries with full devotion.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੨ ਪੰ. ੭


ਗੁਰ ਸੇਵਾ ਫਲੁ ਸੁਫਲੁ ਫਲੰਦੇ ॥੨॥

Gur Sayvaa Fal Suphal Faladay ||2 ||

Such Sikhs become blest by the service of the Guru and progress further successfully.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੨ ਪੰ. ੮