The heart of the Sikh of the Guru
ਗੁਰ ਸਿੱਖ ਦਾ ਹਿਰਦਾ

Bhai Gurdas Vaaran

Displaying Vaar 12, Pauri 3 of 20

ਹਉ ਤਿਸੁ ਵਿਟਹੁ ਵਾਰਿਆ ਹੋਦੈ ਤਾਣਿ ਜੁ ਹੋਇ ਨਿਤਾਣਾ।

Hau Tis Vitahu Vaariaa Hodai Taani Ju Hoi Nitaanaa |

I am sacrifice unto him who being mighty considers himself powerless.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੩ ਪੰ. ੧


ਹਉ ਤਿਸੁ ਵਿਟਹੁ ਵਾਰਿਆ ਹੋਦੈ ਮਾਣਿ ਜੁ ਰਹੈ ਨਿਮਾਣਾ।

Hau Tis Vitahu Vaariaa Hodai Maani Ju Rahai Nimaanaa |

I am sacrifice unto him who being grand considers himself humble.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੩ ਪੰ. ੨


ਹਉ ਤਿਸੁ ਵਿਟਹੁ ਵਾਰਿਆ ਛੋਡਿ ਸਿਆਣਪ ਹੋਇ ਇਆਣਾ।

Hau Tis Vitahu Vaariaa Chhodi Siaanap Hoi Iaanaa |

I am sacrifice unto him who repudiating all cleverness becomes childlike

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੩ ਪੰ. ੩


ਹਉ ਤਿਸੁ ਵਿਟਹੁ ਵਾਰਿਆ ਖਸਮੈ ਦਾ ਭਾਵੈ ਜਿਸੁ ਭਾਣਾ।

Hau Tisu Vitahu Vaariaa Khasamai Daa Bhaavai Jisu Bhaanaa |

I am sacrifice unto him who loves the will of the Master.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੩ ਪੰ. ੪


ਹਉ ਤਿਸੁ ਵਿਟਹੁ ਵਾਰਿਆ ਗੁਰਮੁਖ ਮਾਰਗੁ ਦੇਖਿ ਲੁਭਾਣਾ।

Hau Tisu Vitahu Vaariaa Guramukhi Maaragu Daykhi Lubhaanaa |

I am sacrifice unto him who becoming gurmukh wishes to follow the way of the Guru.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੩ ਪੰ. ੫


ਹਉ ਤਿਸੁ ਵਿਟਹੁ ਵਾਰਿਆ ਚਲਣ ਜਾਣਿ ਜੁਗਤਿ ਮਿਹਮਾਣਾ।

Hau Tisu Vitahu Vaariaa Chalanu Jaani Jugati Mihamaanaa |

I am sacrifice unto him who considers himself a guest in this world and keeps himself ready to depart from here.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੩ ਪੰ. ੬


ਦੀਨ ਦੁਨੀ ਦਰਗਹ ਪਰਵਾਣਾ ॥੩॥

Deen Dunee Daragah Pravaanaa ||3 ||

Such a person is acceptable here and in the hereafter.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੩ ਪੰ. ੭