Gurmukh is a detached one
ਗੁਰ ਸਿੱਖ ਅਪਰਸ ਹੈ

Bhai Gurdas Vaaran

Displaying Vaar 12, Pauri 4 of 20

ਹਉ ਤਿਸੁ ਘੋਲਿ ਘੁਮਾਇਆ ਗੁਰਮਤਿ ਰਿਦੈ ਗਰੀਬੀ ਆਵੈ।

Hau Tisu Gholi Ghumaaiaa Guramati Ridai Gareebee Aavai |

I love him deeply who cultivates humility through Gurmat, the wisdom of Guru.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੪ ਪੰ. ੧


ਹਉ ਤਿਸੁ ਘੋਲਿ ਘੁਮਾਇਆ ਪਰ ਨਾਰੀ ਦੇ ਨੇੜਿ ਜਾਵੈ।

Hau Tisu Gholi Ghumaaiaa Par Naaree Day Nayrhi N Jaavai |

I love him deeply who does not go near another’s wife.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੪ ਪੰ. ੨


ਹਉ ਤਿਸੁ ਘੋਲਿ ਘੁਮਾਇਆ ਪਰਦਰਬੈ ਨੋ ਹਥੁ ਲਾਵੈ।

Hau Tisu Gholi Ghumaaiaa Par Darabai No Hathhu N Laavai |

I love him deeply who touches not the other’s wealth.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੪ ਪੰ. ੩


ਹਉ ਤਿਸੁ ਘੋਲਿ ਘੁਮਾਇਆ ਪਰ ਨਿੰਦਾ ਸੁਣਿ ਆਪੁ ਹਟਾਵੈ।

Hau Tisu Gholi Ghumaaiaa Par Nidaa Suni Aapu Hataavai |

I love him deeply who becoming indifferent to the backbiting of others detatches himself.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੪ ਪੰ. ੪


ਹਉ ਤਿਸੁ ਘੋਲਿ ਘੁਮਾਇਆ ਸਤਿਗੁਰ ਦਾ ਉਪਦੇਸ ਕਮਾਵੈ।

Hau Tisu Gholi Ghumaaiaa Satigur Daa Upadaysu Kamaavai |

I love him deeply who listening to the teaching of the true Guru practices it in actual life.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੪ ਪੰ. ੫


ਹਉ ਤਿਸੁ ਘੋਲਿ ਘੁਮਾਇਆ ਥੋੜਾ ਸਵੈ ਥੋੜਾ ਹੀ ਖਾਵੈ।

Hau Tisu Gholi Ghumaaiaa Thhorhaa Savai Dorhay Hee Khaavai |

I love him deeply who sleeps little and eats little.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੪ ਪੰ. ੬


ਗੁਰਮੁਖਿ ਸੋਈ ਸਹਜਿ ਸਮਾਵੈ ॥੪॥

Guramukhi Soee Sahaji Samaavai ||4 ||

Such a gurmukh absorbs himself in the equipoise.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੪ ਪੰ. ੭