Gursikh is a knowledgeable person
ਗੁਰ ਸਿੱਖ ਗ੍ਯਾਨੀ ਹੈ

Bhai Gurdas Vaaran

Displaying Vaar 12, Pauri 5 of 20

ਹਉ ਤਿਸ ਦੈ ਚਉਖੰਨੀਐ ਗੁਰ ਪਰਮੇਸਰੁ ਏਕੋ ਜਾਣੈ।

Hau Tis Dai Chaukhanneeai Gur Pramaysaru Ayko Jaanai |

I am ready to be cut into four pieces for him who accepts Guru and God as one.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੫ ਪੰ. ੧


ਹਉ ਤਿਸ ਦੈ ਚਉਖੰਨੀਐ ਦੂਜਾ ਭਾਉ ਅੰਦਰਿ ਆਣੈ।

Hau Tis Dai Chaukhanneeai Doojaa Bhaau N Andari Aanai |

I am ready to be cut into four pieces for him who does not allow the sense of duality to enter in him.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੫ ਪੰ. ੨


ਹਉ ਤਿਸ ਦੈ ਚਉਖੰਨੀਐ ਅਉਗੁਣ ਕੀਤੇ ਗੁਣ ਪਰਵਾਣੈ।

Hau Tis Dai Chaukhanneeai Augunu Keetay Gun Pravaanai |

I am ready to be cut into four pieces for him who understands the evil done to him as good one.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੫ ਪੰ. ੩


ਹਉ ਤਿਸ ਦੈ ਚਉਖੰਨੀਐ ਮੰਦਾ ਕਿਸੈ ਆਖਿ ਵਖਾਣੈ।

Hau Tis Dai Chaukhanneeai Mandaa Kisai N Aakhi Vakhaanai |

I am ready to be cut into four pieces for him who never speaks ill of anyone.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੫ ਪੰ. ੪


ਹਉ ਤਿਸ ਦੈ ਚਉਖੰਨੀਐ ਆਪੁ ਠਗਾਏ ਲੋਕਾ ਭਾਣੈ।

Hau Tis Dai Chaukhanneeai Aapu Thhagaaay |okaa Bhaanai |

I am ready to be cut into four pieces for him who is ready to suffer loss for the sake of others.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੫ ਪੰ. ੫


ਹਉ ਤਿਸ ਦੈ ਚਉਖੰਨੀਐ ਪਰਉਪਕਾਰ ਕਰੇ ਰੰਗ ਮਾਣੈ।

Hau Tis Dai Chaukhanneeai Praupakaar Karai Rang Maanai |

I am ready to be cut into four pieces for him who enjoys doing altruistic activities.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੫ ਪੰ. ੬


ਲਉਬਾਲੀ ਦਰਗਾਹ ਵਿਚਿ ਮਾਣੁ ਨਿਮਾਣਾ ਮਾਣੁ ਨਿਮਾਣੈ।

Laubaalee Daragahi Vichi Maanu Nimaanaa Maanu Nimaanai |

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੫ ਪੰ. ੭


ਗੁਰ ਪੂਰਾ ਗੁਰ ਸਬਦਿ ਸਿਞਾਣੈ ॥੫॥

Gur Pooraa Gur Sabadu Siaanai ||5 ||

Such a humble person understanding the Word of Guru, himself becomes the perfect Guru.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੫ ਪੰ. ੮