The selfless state of the Sikh
ਸਿੱਖ ਦੀ ਨਿਸ਼ਕਾਮ ਅਵਸਥਾ

Bhai Gurdas Vaaran

Displaying Vaar 12, Pauri 6 of 20

ਹਉ ਸਦਕੇ ਤਿਨ੍ਹਾਂ ਗੁਰਸਿਖਾਂ ਸਤਿਗੁਰ ਨੋ ਮਿਲਿ ਆਪੁ ਗਵਾਇਆ।

Hau Sadakay Tinhaan Gurasikhaan Satigur No Mili Aapu Gavaaiaa |

May I be a sacrifice unto those Gursikhs who, meeting the true Guru have lost their ego.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੬ ਪੰ. ੧


ਹਉ ਸਦਕੇ ਤਿਨ੍ਹਾਂ ਗੁਰਸਿਖਾਂ ਕਰਨ ਉਦਾਸੀ ਅੰਦਰਿ ਮਾਇਆ।

Hau Sadakay Tinhaan Gurasikhaan Karani Udaasee Andari Maaiaa |

May I be a sacrifice unto those Gursikhs who, while living amidst maya, remain indifferent to it.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੬ ਪੰ. ੨


ਹਉ ਸਦਕੇ ਤਿਨ੍ਹਾਂ ਗੁਰਸਿਖਾਂ ਗੁਰਮਿਤ ਗੁਰਚਰਣੀ ਚਿਤੁ ਲਾਇਆ।

Hau Sadakay Tinhaan Gurasikhaan Guramati Gur Charanee Chitulaaiaa |

May I be a sacrifice unto those Gursikhs who, in accordance with Gurmat concentrate their mind on the feet of the Guru.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੬ ਪੰ. ੩


ਹਉ ਸਦਕੇ ਤਿਨ੍ਹਾਂ ਗੁਰਸਿਖਾਂ ਗੁਰ ਸਿਖ ਦੇ ਗੁਰ ਸਿਖ ਮਿਲਾਇਆ।

Hau Sadakay Tinhaan Gurasikhaan Gur Sikh Day Gurasikh Milaaiaa |

May I be a sacrifice unto those Gursikhs who, imparting the teachings of the Guru make another disciple meet the Guru.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੬ ਪੰ. ੪


ਹਉ ਸਦਕੇ ਤਿਨ੍ਹਾਂ ਗੁਰਸਿਖਾਂ ਬਾਹਰਿ ਜਾਂਦਾ ਵਰਜਿ ਰਹਾਇਆ।

Hau Sadakay Tinhaan Gurasikhaan Baahir Jaandaa Varaji Rahaaiaa |

May I be a sacrifice unto those Gursikhs who, have resisted and bounded the outgoing mind.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੬ ਪੰ. ੫


ਹਉ ਸਦਕੇ ਤਿਨ੍ਹਾਂ ਗੁਰਸਿਖਾਂ ਆਸਾ ਵਿਚਿ ਨਿਰਾਸੁ ਵਲਾਇਆ।

Hau Sadakay Tinhaan Gurasikhaan Aasaa Vichi Niraasu Valaaiaa |

May I be a sacrifice unto those Gursikhs who, while living among hopes and desires.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੬ ਪੰ. ੬


ਸਤਿਗੁਰ ਦਾ ਉਪਦੇਸ ਦਿੜ੍ਹ੍ਹਾਇਆ ॥੬॥

Satigur Daa Upadays Dirhhaaiaa ||6 ||

Remain indifferent to them and learn steadfastly the teaching of the true Guru.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੬ ਪੰ. ੭