Feats of the ten incarnations
ਦਸ ਅਵਤਾਰਾਂ ਦੇ ਕਰਤੱਵ੍ਯ

Bhai Gurdas Vaaran

Displaying Vaar 12, Pauri 8 of 20

ਬਿਸਨ ਲਏ ਅਵਤਾਰ ਦਸ ਵੈਰ ਵਿਰੋਧ ਜੋਧ ਸੰਘਾਰੇ।

Bisan Laay Avataar Das Vair Virodh Jodh Sanghaaray |

Visnu incarnated ten times and decimated his opposing warriors.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੮ ਪੰ. ੧


ਮਛ ਕਛ ਵੈਰਾਹ ਰੂਪ ਹੋਇ ਨਰਸਿੰਘ ਬਾਵਨ ਬਉਧਾਰੇ।

Machh Kachh Vairaah Roopi Hoi Narasinghu Baavan Baudhaaray |

The incarnations in the forms of fish, tortoise, swine, man-lion, dwarf and Buddha etc. have happened.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੮ ਪੰ. ੨


ਪਰਸਰਾਮੁ ਰਾਮੁ ਕਿਸਨੁ ਹੋਇ ਕਲਕਿ ਕਲੰਕੀ ਅਤਿ ਅਹੰਕਾਰੇ।

Prasaraamu Raamu Kisanu Hoi Kilaki Kalakee Ati Ahankaaray |

Parsu Ram, Ram, Kisan and very much proud incarnation of Kalki have flourished.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੮ ਪੰ. ੩


ਖਤ੍ਰੀ ਮਾਰਿ ਇਕੀਹ ਵਾਰ ਰਾਮਾਇਣ ਕਰਿ ਭਾਰਥ ਭਾਰੇ।

Khatree Maari Ikeeh Vaar Raamaain Kari Bhaarathh Bhaaray |

Ram was hero of Ramayan, and kisan was all in the mahabharat.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੮ ਪੰ. ੪


ਕਾਮ ਕਰੋਧੁ ਸਾਧਿਓ ਲੋਭੁ ਮੋਹ ਅਹੰਕਾਰੁ ਮਾਰੇ।

Kaam Karodhu N Saathhiao |obhu Moh Ahankaaru N Maaray |

But the lust and anger were not sublimited and greed, infatuation and ego were not eschewed.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੮ ਪੰ. ੫


ਸਤਿਗੁਰ ਪੁਰਖੁ ਭੇਟਿਆ ਸਾਧਸੰਗਤਿ ਸਹਲੰਗ ਸਾਰੇ।

Satigur Purakhu N Bhaytiaa Saadhsangati Sahalag N Saaray |

None remembered the true Guru (God) and nobody benefited himself in the holy congregation.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੮ ਪੰ. ੬


ਹਉਮੈ ਅੰਦਰਿ ਕਾਰਿ ਵਿਕਾਰੇ ॥੮॥

Haumai Andari Kaari Vikaaray ||8 ||

All acted arrogantly being full of evil propensities.

ਵਾਰਾਂ ਭਾਈ ਗੁਰਦਾਸ : ਵਾਰ ੧੨ ਪਉੜੀ ੮ ਪੰ. ੭