Guru-Disiple
ਗੁਰ ਚੇਲਾ

Bhai Gurdas Vaaran

Displaying Vaar 13, Pauri 1 of 25

ਪੀਰ ਮੁਰੀਦੀ ਗਾਖੜੀ ਕੋ ਵਿਰਲਾ ਜਾਣੈ।

Peer Mureedee Gaakharhee Ko Viralaa Jaanai |

Discipleship of the Guru is such a difficult task that only a rare one can understand it.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧ ਪੰ. ੧


ਪੀਰਾ ਪੀਰੁ ਵਖਾਣੀਐ ਗੁਰ ਗੁਰਾ ਵਖਾਣੈ।

Peeraa Peeru Vakhaaneeai Guru Guraan Vakhaanai |

He, who knows it, becomes guide of spiritual guides and chief Guru of Gurus.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧ ਪੰ. ੨


ਗੁਰੁ ਚੇਲਾ ਚੇਲਾ ਗੁਰੂ ਕਰਿ ਚੋਜ ਵਿਡਾਣੈ।

Guru Chaylaa Chaylaa Guroo Kari Choj Vidaanai |

In this stage the wonderful feat of becoming Guru by the disciple and vice-versa is enacted.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧ ਪੰ. ੩


ਸੋ ਗੁਰੂ ਸੋਈ ਸਿਖ ਹੈ ਜੋਤੀ ਜੋਤਿ ਸਮਾਣੈ।

So Guru Soee Sikhu Hai Jotee Joti Samaanai |

Externally the Sikh and Guru remain as they were, but internally, the light of the one permeates the other.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧ ਪੰ. ੪


ਇਕੁ ਗੁਰੂ ਇਕੁ ਸਿਖੁ ਹੈ ਗੁਰੁ ਸਬਦਿ ਸਿਞਾਣੈ।

Iku Guru Iku Sikhu Hai Guru Sabadi Siaanai |

Becoming the Sikh of the One Guru, the disciple understands the word of the Guru.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧ ਪੰ. ੫


ਮਿਹਰ ਮੁਹਬਤਿ ਮੇਲੁ ਕਰਿ ਭਉ ਭਾਉ ਸੁ ਭਾਣੈ ॥੧॥

Mihar Muhabati Maylu Kari Bhau Bhaau Su Bhaanai ||1 ||

Grace of the Guru and love of the disciple meeting together in the divine order join each other in the form of the love of the Guru and fear in the mind of the disciple to create a balanced and handsome personality.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧ ਪੰ. ੬