The drop of the cup of love
ਪ੍ਰੇਮ ਪਿਆਲੇ ਦੀ ਬੂੰਦ

Bhai Gurdas Vaaran

Displaying Vaar 13, Pauri 10 of 25

ਗੁਰਮੁਖਿ ਸੁਖ ਫਲ ਲਖ ਲਖ ਲਖ ਲਹਰਿ ਤਰੰਗਾ।

Guramukhi Sukh Fal Lakh Lakh Lakh Lahir Tarangaa |

The gurmukhs identify the wave of delightful fruit among the illusionary waves of the world ocean.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੦ ਪੰ. ੧


ਲਖ ਦਰੀਆਉ ਸਮਾਉ ਕਰਿ ਲਖ ਲਹਰੀ ਅੰਗਾ।

lakh Dareeaau Samaau Kari Lakh Laharee Angaa |

They bear upon their body millions of waves of worldly rivers.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੦ ਪੰ. ੨


ਲਖ ਦਰੀਆਉ ਸਮੁੰਦ ਵਿਚਿ ਲਖ ਤੀਰਥ ਗੰਗਾ।

lakh Dareeaau Samund Vichi Lakh Teerathh Gangaa |

Myriads of rivers are there in the ocean and likewise many are pilgrimage centres on the Ganges.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੦ ਪੰ. ੩


ਲਖ ਸਮੁੰਦ ਗੜਾੜ ਵਿਚਿ ਬਹੁ ਰੰਗ ਬਿਰੰਗਾ।

lakh Samund Garhaarh Vichi Bahu Rang Birangaa |

In the oceans are millions of sea of varying forms and hues.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੦ ਪੰ. ੪


ਲਖ ਗੜਾੜ ਤਰੰਗ ਵਿਚਿ ਲਖ ਅਝੁ ਕਿਣੰਗਾ।

lakh Garhaarh Tarang Vichi Lakh Ajhu Kinangaa |

Such oceans may be visualized in one drop of the tears of love.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੦ ਪੰ. ੫


ਪਿਰਮ ਪਿਆਲਾ ਪੀਵਣਾ ਕੋ ਬੁਰਾ ਚੰਗਾ ॥੧੦॥

Piram Piaalaa Peevanaa Ko Buraa N Changaa ||10 ||

Nothing is good or bad for the man who quaffs from the cup of love.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੦ ਪੰ. ੬