The infinity
ਬੇਅੰਤਤਾ

Bhai Gurdas Vaaran

Displaying Vaar 13, Pauri 11 of 25

ਇਕ ਕਵਾਉ ਪਸਾਉ ਕਰਿ ਓਅੰਕਾਰ ਸੁਣਾਇਆ।

Ik Kavaau Pasaau Kari Aoankaaru Sunaaiaa |

From one resonance the Oankar-Braham created the whole universe.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੧ ਪੰ. ੧


ਓਅੰਕਾਰ ਅਕਾਰ ਲਖ ਬ੍ਰਹਮੰਡ ਬਣਾਇਆ।

Aoankaari Akaar Lakh Brahamand Banaaiaa |

The very Oankar assumed the form of millions of universes.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੧ ਪੰ. ੨


ਪੰਜ ਤਤ ਉਤਪਤਿ ਲਖ ਤ੍ਰੈ ਲੋਅ ਸੁਹਾਇਆ।

Panji Tatu Utapati Lakh Trai |oa Suhaaiaa |

Five elements were created, myriads of productions were made and all the three worlds were adorned.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੧ ਪੰ. ੩


ਜਲਿ ਥਲਿ ਗਿਰਿ ਤਰਵਰ ਸਫਲ ਦਰੀਆਵ ਚਲਾਇਆ।

Jalidali Giri Taravar Safal Dareeaav Chalaaiaa |

He created water, earth, mountains, trees and made the holy rivers flow.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੧ ਪੰ. ੪


ਲਖ ਦਰੀਆਉ ਸਮਾਉ ਕਰਿ ਤਿਲ ਤੁਲ ਤੁਲਾਇਆ।

lakh Dareeaau Samaau Kari Til Tul N Tulaaiaa |

He created great oceans that subsume in them myriads of rivers.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੧ ਪੰ. ੫


ਕੁਦਰਤਿ ਇਕ ਅਤੋਲਵੀ ਲੇਖਾ ਲਿਖਾਇਆ।

Kudarati Ik Atolavee Laykhaa N |ikhaaiaa |

A fraction of their grandeur cannot be explained. Only nature is infinite whose expanse cannot be counted.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੧ ਪੰ. ੬


ਕੁਦਰਤਿ ਕੀਮ ਜਾਣੀਐ ਕਾਦਰੁ ਕਿਨਿ ਪਾਇਆ ॥੧੧॥

Kudarati Keem N Jaaneeai Kaadaru Kini Paaiaa ||11 ||

When nature is unknowable how could its creator be known?

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੧ ਪੰ. ੭