One moment of the joy of love
ਪ੍ਰੇਮ ਰਸ ਦੀ ਇਕ ਨਿਮਖ

Bhai Gurdas Vaaran

Displaying Vaar 13, Pauri 13 of 25

ਗੁਰਮੁਖਿ ਸੁਖ ਫਲੁ ਪਿਰਮ ਰਸੁ ਤਿਲੁ ਅਲਖੁ ਅਲੇਖੈ।

Guramukhi Sukh Fal Piram Rasu Tilu Alakhu Alaykhai |

Even a fraction of pleasure fruit of gurmukhs in the form of joy of love is imperceptible and beyond all accounts.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੩ ਪੰ. ੧


ਲਖ ਚਉਰਾਸੀਹ ਜੂਨਿ ਵਿਚਿ ਜੀਅ ਜੰਤ ਵਿਸੇਖੈ।

lakh Chauraaseeh Jooni Vichi Jeea Jant Visaykhai |

Many are the creatures in the eighty-four lacs of species.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੩ ਪੰ. ੨


ਸਭਨਾ ਦੀ ਰੋਮਾਵਲੀ ਬਹੁ ਬਿਧਿ ਬਹੁ ਭੇਖੈ।

Sabhanaa Dee Romaavalee Bahu Bidhi Bahu Bhaykhai |

They all have variegated colour of their trichomes.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੩ ਪੰ. ੩


ਰੋਮਿ ਰੋਮਿ ਲਖ ਲਖ ਸਿਰ ਮੁਹੁ ਲਖ ਸਰੇਖੈ।

Romi Romi Lakh Lakh Sir Muhu Lakh Saraykhai |

If to their single hair millions of heads and mouths were joined;

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੩ ਪੰ. ੪


ਲਖ ਲਖ ਮੁਹਿ ਮੁਹਿ ਜੀਭੁ ਕਰਿ ਸੁਣਿ ਬੋਲੈ ਦੇਖੈ।

lakh Lakh Muhi Muhi Jeebhu Kari Suni Bolai Daykhai |

If such million of mouths could speak through their millions of tongues;

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੩ ਪੰ. ੫


ਸੰਖ ਅਸੰਖ ਇਕੀਹ ਵੀਹ ਸਮਸਰ ਨਿਮੇਖੈ ॥੧੩॥

Sankh Asankh Ikeeh Veeh Samasari N Nimaykhai ||13 ||

If myriad times more the world were created, even then it cannot equal the one moment (of the delight of love).

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੩ ਪੰ. ੬