Living up to one's natural repute
ਬਿਰਦ ਦੀ ਲਾਜ

Bhai Gurdas Vaaran

Displaying Vaar 13, Pauri 15 of 25

ਪਾਣੀ ਕਾਠ ਡੋਬਈ ਪਾਲੇ ਦੀ ਲਜੈ।

Paanee Kaathhu N Dobaee Paalay Dee Lajai |

Water does not drown the wood because it lives up to its natural repute of nurturing the things (water rears up the vegetation).

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੫ ਪੰ. ੧


ਸਿਰਿ ਕਲਵਤ੍ਰ ਧਰਾਇਕੈ ਸਿਰਿ ਚੜਿਆ ਭਜੈ।

Siri Kalavatr Dharaai Kai Siri Charhiaa Bhajai |

It bears the vessel on its head like a saw because the vessel shears the water and moves ahead.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੫ ਪੰ. ੨


ਲੋਹੇ ਜੜੀਐ ਬੋਹਿਥਾ ਭਾਰਿ ਭਰੇ ਤਜੈ।

Lohay Jarheeai Bohithha Bhaari Bharay N Tajai |

Of course, iron is studded into the wood but water bears the burden of it also.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੫ ਪੰ. ੩


ਪੇਟੈ ਅੰਦਰਿ ਅਗਿ ਰਖਿ ਤਿਸੁ ਪੜਦਾ ਕਜੈ।

Paytay Andari Agi Rakhi Tisu Parhadaa Kajai |

Water knows that its enemy fire exists in wood but still it covers up this fact and does not drown it.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੫ ਪੰ. ੪


ਅਗਰੈ ਡੋਬੈ ਜਾਣਿ ਕੈ ਨਿਰਮੋਲਕ ਧਜੈ।

Agarai Dobai Jaani Kai Niramolak Dhajai |

The sandal wood is knowingly drowned so that it is proved to be the real sandal wood and its price may be fixed higher.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੫ ਪੰ. ੫


ਗੁਰਮੁਖਿ ਮਾਰਗਿ ਚਲਣਾ ਛਡਿ ਖਬੇ ਸਜੈ ॥੧੫॥

Guramukhi Maaragi Chalanaa Chhadi Khabai Sajai ||15 ||

The way of the gurmukhs is also the same; they without the caring for the loss and the profit go on moving further and further.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੫ ਪੰ. ੬