Diamond
ਹੀਰਾ

Bhai Gurdas Vaaran

Displaying Vaar 13, Pauri 16 of 25

ਖਾਣਿ ਉਖਣਿ ਕਢਿ ਆਣਦੇ ਨਿਰਮੋਲਕ ਹੀਰਾ।

Khaani Ukhani Kathhdhi Aanaday Niramolak Heeraa |

By digging into the mine the diamond is brought out.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੬ ਪੰ. ੧


ਜਉਹਰੀਆ ਹਥਿ ਆਵਦਾ ਉਇ ਗਹਿਰ ਗੰਭੀਰਾ।

Jauhareeaa Hathhi Aavadaa Ui Gahir Ganbheeraa |

Then it goes into the hands of serene and great jewellers.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੬ ਪੰ. ੨


ਮਜਲਸ ਅੰਦਰਿ ਦੇਖਦੇ ਪਾਤਿਸਾਹ ਵਜੀਰਾ।

Majalas Andari Daykhaday Paatisaah Vajeeraa |

In the gatherings the kings and the ministers test and check it.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੬ ਪੰ. ੩


ਮੁਲੁ ਕਰਨਿ ਅਜਮਾਇ ਕੈ ਸਾਹਾ ਮਨ ਧੀਰਾ।

Mulu Karani Ajamaai Kai Saahaa Man Dheeraa |

The bankers in full confidence evaluate it.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੬ ਪੰ. ੪


ਅਹਰਣਿ ਉਤੈ ਰਖਿ ਕੈ ਘਣ ਘਾਉ ਸਰੀਰਾ।

Aharani Utai Rakhi Kai Ghan Ghaau Sreeraa |

Putting it on the anvil by the strokes of hammers its body is tried for wounds.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੬ ਪੰ. ੫


ਵਿਰਲਾ ਹੀ ਠਹਿਰਾਵਦਾ ਦਰਗਹ ਗੁਰ ਪੀਰਾ ॥੧੬॥

Viralaa Hee Thhahiraavadaa Daragah Gur Peeraa ||16 ||

Any rare one remains intact. Likewise any rare one reaches the court of the Guru (God) i.e. any rare one escapes the darkness of maya and its infatuations.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੬ ਪੰ. ੬