Guru in the form of a tree
ਗੁਰ ਬ੍ਰਿੱਛ ਰੂਪ

Bhai Gurdas Vaaran

Displaying Vaar 13, Pauri 19 of 25

ਇਕੁ ਸਿਖੁ ਦੁਇ ਸਾਧ ਸੰਗੁ ਪੰਜੀਂ ਪਰਮੇਸਰੁ।

Iku Sikhu Dui Saadh Sangu Panjeen Pramaysaru |

One is a Sikh, two the congregation and in five resides God.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੯ ਪੰ. ੧


ਨਉ ਅੰਗ ਨੀਲ ਅਨੀਲ ਸੁੰਨ ਅਵਤਾਰ ਮਹੇਸੁਰ।

Nau Ang Neel Aneel Sunn Avataar Mahaysaru |

As cyphers added to one make the infinite number, likewise getting attached with Sunya (God), the creatures also transform into great men and kings of the earth.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੯ ਪੰ. ੨


ਵੀਹ ਇਕੀਹ ਸੰਖ ਅਸੰਖ ਮੁਕਤੇ ਮੁਕਤੇਸਰੁ।

Veeh Ikeeh Asankh Sankh Mukatai Mukataysaru |

In this way innumerable small and big persons also become liberated and liberators.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੯ ਪੰ. ੩


ਨਗਰਿ ਨਗਰਿ ਮੈ ਸਹੰਸ ਸਿਖ ਦੇਸ ਦੇਸ ਲਖੇਸਰੁ।

Nagari Nagari Mai Sahans Sikh Days Days Lakhaysaru |

In town after town and country after country are myriads of Sikhs.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੯ ਪੰ. ੪


ਇਕਦੂੰ ਬਿਰਖਹੁ ਲਖ ਫਲ ਫਲ ਬੀਅ ਲੋਮੇਸਰੁ।

Ikadoon Birakhahu Lakh Fal Fal Beea |omaysaru |

As millions of fruits are obtained from a tree and in those fruits remain millions of seeds (In fact the Sikhs are the fruits of the Guru-tree and in those fruits the Guru resides in the form of seeds).

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੯ ਪੰ. ੫


ਭੋਗ ਭੁਗਤਿ ਰਾਜੇਸੁਰਾ ਜੋਗ ਜੁਗਤਿ ਜੋਗੇਸਰੁ ॥੧੯॥

Bhog Bhugati Raajaysuraa Jog Jugati Jogaysaru ||19 ||

These disciples of the Guru being enjoyers of delights are the emperors of the kings and being knower of the technique of yoga are kings of yogis.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੧੯ ਪੰ. ੬