Making of the Guru by the Guru
ਪੀਰ ਥੋਂ ਪੀਰ ਹੋਣਾ

Bhai Gurdas Vaaran

Displaying Vaar 13, Pauri 2 of 25

ਗੁਰ ਸਿਖਹੁ ਗੁਰ ਸਿਖੁ ਹੈ ਪੀਰ ਪੀਰਹੁ ਕੋਈ।

Gur Sikhahu Gur Sikhu Hai Peer Peerahu Koee |

By the teachings of the Guru many become disciples of the Guru, but some rare one becomes the Guru like that Guru.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨ ਪੰ. ੧


ਸਬਦਿ ਸੁਰਤਿ ਚੇਲਾ ਗੁਰੂ ਪਰਮੇਸਰੁ ਸੋਈ।

Sabadi Surati Chaylaa Guroo Pramaysaru Soee |

Only the practitioner of the word and consciousness can attain the status of Guru-God.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨ ਪੰ. ੨


ਦਰਸਨਿ ਦਿਸਟਿ ਧਿਆਨੁ ਧਰਿ ਗੁਰ ਮੂਰਤਿ ਹੋਈ।

Darasani Disati Dhiaan Dhari Gur Moorati Hoee |

Such a disciple concentrating on the philosophy of the Guru (and making it a part of daily conduct) himself becomes a likeness of Guru.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨ ਪੰ. ੩


ਸਬਦ ਸੁਰਤਿ ਕਰ ਕੀਰਤਨੁ ਸਤਿਸੰਗਿ ਵਿਲੋਈ।

Sabad Surati Kari Keeratanu Satisangi Viloee |

Making his consciousness attentive to Word through recitation of Naam, he merges in the holy congregation.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨ ਪੰ. ੪


ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ।

Vaahiguroo Guramantr Hai Japi Haumai Khoee |

His Guru-manta is Vahiguru, whose recitation erases egotism.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨ ਪੰ. ੫


ਆਪੁ ਗਵਾਏ ਆਪਿ ਹੈ ਗੁਣ ਗੁਣੀ ਪਰੋਈ ॥੨॥

Aapu Gavaaay Aapi Hai Gun Gunee Paroee ||2 ||

Losing egotism and merging into the qualities of the supreme Lord, he himself becomes full of qualities.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨ ਪੰ. ੬