A wealthy banker
ਨਾਮੀ ਸ਼ਾਹ

Bhai Gurdas Vaaran

Displaying Vaar 13, Pauri 20 of 25

ਪੀਰ ਮੁਰੀਦਾ ਪਿਰਹੜੀ ਵਣਜਾਰੇ ਸਾਹੈ।

Peer Mureedaa Piraharhee Vanajaaray Saahai |

The love between the disciples and the Guru is the same as is there between a trader and a banker.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੦ ਪੰ. ੧


ਸਉਦਾ ਇਕਤੁ ਹਟਿ ਹੈ ਸੰਸਾਰ ਵਿਸਾਹੈ।

Saudaa Ikatu Hati Hai Sansaaru Visaahai |

The merchandise of the name of the Lord is available only at one ship (of the Guru) and the whole world purchases there-from only.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੦ ਪੰ. ੨


ਕੋਈ ਵੇਚੈ ਕਉਡੀਆ ਕੋ ਦਮ ਉਗਾਹੈ।

Koee Vaychai Kaudeeaa Ko Dam Ugaahai |

Some of the worldly shopkeepers are selling trash whereas others are collecting money.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੦ ਪੰ. ੩


ਕੋਈ ਰੁਪਯੇ ਵਿਕਣੈ ਸੁਨਈਏ ਕੋ ਡਾਹੈ।

Koee Rupayay Vikanai Sunaeeay Ko Daahai |

Some are storing the gold coins after spending rupees;

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੦ ਪੰ. ੪


ਕੋਈ ਰਤਨ ਵਣੰਜਦਾ ਕਰਿ ਸਿਫਤਿ ਸਲਾਹੈ।

Koee Ratan Vananjadaa Kari Siphati Salaahai |

And there are some that are dealing in jewels of the eulogisation of the Lord.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੦ ਪੰ. ੫


ਵਣਜਿ ਸੁਪਤਾ ਸਾਹ ਨਾਲਿ ਵੇਸਾਹੁ ਨਿਬਾਹੈ ॥੨੦॥

Vanaji Supataa Saah Naali Vaysaahu Nibaahai ||20 ||

Any rare honourable banker having full faith in the Lord maintains this trade.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੦ ਪੰ. ੬