True Guru, the merchant
ਸਤਿਗੁਰ ਸ਼ਾਹ

Bhai Gurdas Vaaran

Displaying Vaar 13, Pauri 21 of 25

ਸਉਦਾ ਇਕਤੁ ਹਟਿ ਹੈ ਸਾਹੁ ਸਤਿਗੁਰੁ ਪੂਰਾ।

Saudaa Ikatu Hati Hai Saahu Satiguru Pooraa |

The perfect true Guru keeps the actual merchandise (of the name of the Lord).

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੧ ਪੰ. ੧


ਅਉਗੁਣ ਲੈ ਗੁਣ ਵਿਕਣੈ ਵਚਨੈ ਦਾ ਸੂਰਾ।

Augun Lai Gun Vikanai Vachanai Daa Sooraa |

He is that brave person who accepts the evils and upkeep’s his reputation of being giver of virtues.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੧ ਪੰ. ੨


ਸਫਲੁ ਕਰੈ ਸਿੰਮਲੁ ਬਿਰਖੁ ਸੋਵਰਨੁ ਮਨੂਰਾ।

Safalu Karai Sinmalu Birakhu Sovaranu Manooraa |

He can grow juicy fruits on silk-cotton trees and can produce gold from the iron ash.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੧ ਪੰ. ੩


ਵਾਸੁ ਸੁਵਾਸੁ ਨਿਵਾਸੁ ਕਰਿ ਕਾਉ ਹੰਸੁ ਊਰਾ।

Vaasi Suvaasu Nivaasu Kari Kaau Hansu N Ooraa |

He infuses fragrance in the bamboo i.e. he makes egotists feel humble and makes crows no less than swans who are capable of distinguishing water from milk.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੧ ਪੰ. ੪


ਘੁਘੂ ਸੁਝ ਸੁਝਾਇਦਾ ਸੰਖ ਮੋਤੀ ਚੂਰਾ।

Ghughoo Sujhu Sujhaaidaa Sankh Motee Chooraa |

He transforms owls into knowledgeable ones and dust into conches and pearls.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੧ ਪੰ. ੫


ਵੇਦ ਕਤੇਬਹੁ ਬਾਹਰਾ ਗੁਰ ਸਬਦੁ ਹਜੂਰਾ ॥੨੧॥

Vayd Kataybahu Baaharaa Gur Sabadi Hajooraa ||21 ||

Such a Guru who is beyond the description of the Vedas and Katebas (the semitic scriptures becomes manifest by the grace of Word, the brahmn)

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੧ ਪੰ. ੬