Praise of the Guru
ਗੁਰੋਪਮਾ

Bhai Gurdas Vaaran

Displaying Vaar 13, Pauri 22 of 25

ਲਖ ਉਪਮਾ ਉਪਮਾ ਕਰੈ ਉਪਮਾ ਵਖਾਣੈ।

lakh Upamaa Upamaa Karai Upamaan Vakhaanai |

People praise the Guru through millions of ways and to do so take help of many comparisons.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੨ ਪੰ. ੧


ਲਖ ਮਹਿਮਾ ਮਹਿਮਾ ਕਰੈ ਮਹਿਮਾ ਹੈਰਾਣੈ।

lakh Mahimaa Mahimaa Karai Mahimaa Hairaanai |

Millions of people eulogise so much that even the eulogy feels wonder struck.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੨ ਪੰ. ੨


ਲਖ ਮਹਾਤਮ ਮਹਾਤਮਾ ਮਹਾਤਮ ਜਾਣੈ।

lakh Mahaatm Mahaatmaa N Mahaatmu Jaanai |

Millions of spiritualists explain the grandeur of Guru but they do not understand the same.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੨ ਪੰ. ੩


ਲਖ ਉਸਤਤਿ ਉਸਤਤਿ ਕਰੈ ਉਸਤਤਿ ਸਿਞਾਣੈ।

lakh Usatati Usatati Karai Usatati N Siaanai |

Millions of eulogisers recite praise s but they do not understand the real praise.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੨ ਪੰ. ੪


ਆਦਿ ਪੁਰਖੁ ਆਦੇਸ ਹੈ ਮੈਂ ਮਾਣੁ ਨਿਮਾਣੈ ॥੨੨॥

Aadi Purakhu Aadaysu Hai Main Maanu Nimaanai ||22 ||

I respectfully bow before such a primeval Lord who is the pride of the humble person like me.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੨ ਪੰ. ੫